ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ ਆ
ਜਿੱਤਾਂ ਦੇ ਸ਼ੌਂਕੀ ਸੀ ਪਿਆਰ ਚ ਹਾਰੇ ਆ..!!
punjabi sad shayari on life
ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..||
ਕਿੱਥੋਂ ਭੁੱਲਦੇ ਜੋ ਦਿੱਲਾਂ ਉੱਤੇ ਛਾਪ ਛੱਡਦੇ
ਪਹਿਲਾਂ ਜਾਨ ਬਣਦੇ ਤੇ ਫਿਰ ਜਾਨ ਕੱਡਦੇ..!
ਹਰ ਇਕ ਨੂੰ ਗੁਲਾਬ
ਨਹੀਂ ਨਸੀਬ ਹੁੰਦਾ
ਕਈਆਂ ਹਿੱਸੇ ਕੰਡੇ ਵੀ ਆਉਂਦੇ ਆ |
ਚੁੱਪ ਜਹੇ ਚੰਗੇ ਆ ਛੋਰ ਨੀ ਚਾਹੀਦਾ
ਇਕ ਨੇ ਤੋਬਾ ਕਰਾਤੀ, ਹੁਣ ਹੋਰ ਨੀ ਚਾਹੀਦਾ ।
ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ
ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ
ਛੇਤੀ ਟੁੱਟਣ ਵਾਲੇ ਨਹੀਂ ਸੀ
ਬੱਸ ਕੋਈ ਆਪਣਾ ਬਣਾ ਕੇ ਤੋੜ ਗਿਆ
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ
ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਆਪਣੇ ਹਾਲਾਤਾਂ ਤੇ
ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..