ਨਦਾਂਨ ਨੇ ਓਹ
ਜੋ ਸਾਨੂ ਨਦਾਂਨ ਸਮਝਦੇ ਨੇਂ
punjabi sad shayari on life
ਮੈਂ ਕਿਸਮਤ ਤੋਂ ਜ਼ਿਆਦਾ
ਖ਼ੁਦ ਤੇ ਯਕੀਨ ਰੱਖਦਾ ਵਾ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ
ਤਾਨਿਆਂ ਤੋਂ ਵੱਡਾ ਕੋਈ
motivation ਨਹੀਂ ਹੁੰਦਾ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ
ਕਦੇ ਵੀ ਕਿਸੇ ਦਾ ਮਜ਼ਾਕ ਨਾ ਉਡਾਓ
ਕੀ ਪਤਾ ਕੋਈ ਆਪਣੇ ਅੰਦਰ ਕਿਹੜੀ ਜੰਗ ਲੜ ਰਿਹਾ ਹੈ
ਜੀਹਨੇ ਖੇਡਣਾ ਸਿਖਾਇਆ ਹੋਵੇ
ਉਹਦੇ ਨਾਲ ਮੈਚ ਨੀਂ ਲਾਇਆ ਕਰਦੇ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ
ਯਾਦ ਵੀ ਓਹੀ ਆਉਂਦੇ ਨੇ
ਸਾਨੂੰ ਗਿਰਾਉਣ ਦੀ ਕੋਸ਼ਿਸ਼ ਨਾਂ ਹੀ ਕਰੋ ਤਾਂ ਚੰਗਾ ਵਾਂ
ਅਸੀਂ ਉਹ ਸਮੁੰਦਰ ਹਾਂ ਜੀਹਨੂੰ ਸੂਰਜ ਵੀ ਨਹੀਂ ਸੁੱਕਾ ਸਕਦਾ
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ
ਮੈਨੂੰ ਕਮਜ਼ੋਰ ਸਮਝਣ ਦੀ ਭੁੱਲ ਨਾਂ ਕਰਿਓ
ਕਮਜ਼ੋਰ ਮੇਰਾ ਟਾਈਮ ਆ ਮੇਰਾ ਲਹੂ ਨੀਂ
ਕਿਸਮਤ ਦਾ ਵੀ ਕੋਈ ਕਸੂਰ ਨਈ
ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਜੋ ਕਿਸੇ ਹੋਰ ਦਾ ਹੁੰਦਾ