ਤਕਦੀਰ ਕੇ ਲਿਖੇ ਪਰ ਕਭੀ ਸ਼ਿਕਵਾ ਨਾ ਕੀਆ ਕਰ.. ਏ ਬੰਦੇ.. !
ਤੂੰ ਇਤਨਾ ਅਕਲਮੰਦ ਨਹੀਂ। ਜੋ ਖ਼ੁਦਾ ਕੇ ਇਰਾਦੇ ਸਮਝ ਸਕੇ,
punjabi motivational shayari
ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨੂੰ ਕਦੇ ਟੁੱਟਣ ਨਾ ਦਿਓ
ਜਿਨ੍ਹਾਂ ਦੀ ਆਖਰੀ ਉਮੀਦ ਤੁਸੀਂ ਹੀ ਹੋ
ਆਪਣੇ ਟੀਚੇ ਹਮੇਸ਼ਾ ਵੱਡੇ ਸੋਚੋ ਅਤੇ
ਉਨ੍ਹਾਂ ਦੇ ਪੂਰਾ ਹੋਣ ਤੱਕ ਮਿਹਨਤ ਜਾਰੀ ਰੱਖੋ
ਬੋ ਜੈਕਸਨ
ਸਾਨੂੰ ਜ਼ਿੰਦਗੀ ਵਿੱਚ ਸਕੂਨ ਲੱਭਣਾ ਚਾਹੀਦਾ ਹੈ,
ਖੁਆਇਸ਼ਾਂ ਤਾਂ ਮੁੱਕਦੀਆਂ ਹੀ ਨਹੀਂ।
ਜਦੋਂ ਤੁਹਾਡਾ ਦਿਮਾਗ ਕਹਿੰਦਾ ਹੈ
ਕਿ ਕੋਈ ਉਮੀਦ ਨਹੀਂ, ਉਮੀਦ ਉਦੋਂ ਵੀ ਹੁੰਦੀ ਹੈ
ਜੌਹਨ ਗਰੀਨ
ਜੇਕਰ ਤੁਸੀਂ ਕੱਲ੍ਹ ਕਾਮਯਾਬ ਨਹੀਂ ਹੋਏ
ਤਾਂ ਅੱਜ ਫਿਰ ਕੋਸ਼ਿਸ਼ ਕਰੋ
ਐਚ ਜੀ ਵੇਲਜ਼
ਹਰ ਕੋਸ਼ਿਸ਼ ‘ਚ ਸ਼ਾਇਦ ਸਫ਼ਲਤਾ ਨਹੀਂ ਮਿਲਦੀ
ਪਰ ਹਰ ਸਫ਼ਲਤਾ ਦਾ ਕਾਰਣ ਕੋਸ਼ਿਸ਼ ਹੀ ਹੁੰਦੀ ਹੈ।
ਮਾਫ਼ ਕਰਕੇ ਉੱਚੇ ਬਣ ਜਾਓ,
ਸਜ਼ਾ ਦੇ ਕੇ ਔਕਾਤ ਦਿਖਾਉਣ ਨਾਲੋ
ਸਮਾਂ ਬਨਾਉਣ ਵਾਲੇ ਨੂੰ ਥੋੜ੍ਹਾ ਸਮਾਂ ਦੇ ਕੇ ਦੇਖੋ
ਉਹ ਤੁਹਾਡਾ ਸਮਾਂ ਬਦਲ ਦੇਵੇਗਾ।
ਸਫ਼ਲਤਾ ਦੀ ਚਾਬੀ ਅਸਫ਼ਲਤਾ ਵਿੱਚ ਵੀ ਲੁਕੀ ਹੋ ਸਕਦੀ ਹੈ,
ਹਰ ਗ਼ਲਤੀ ਕਈ ਵਾਰ ਕੁਝ ਸਿਖਾ ਜਾਂਦੀ ਹੈ ।
ਮੋਰਿਹੀ ਊਸ਼ੇਬਾ
ਕੋਈ ਵੀ ਮੰਜ਼ਿਲ ਮਨੁੱਖ ਦੀ ਹਿੰਮਤ ਤੋਂ ਵੱਡੀ ਨਹੀਂ ਹੁੰਦੀ
ਹਾਰਦਾ ਉਹੀ ਹੈ , ਜੋ ਲੜਦਾ ਨਹੀਂ
ਖੁਦ ਨੂੰ ਕਮਜ਼ੋਰ ਸਮਝਣਾ, ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ।