ਬੇਵਜ੍ਹਾ ਜੀਣਾ ਸਿੱਖ ਗਿਆ
ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ
punjabi motivation status
ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ।
ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ, ਤੁਹਾਨੂੰ
ਆਪਣੀਆਂ ਕਮੀਆਂ ਆਪ ਸੁਧਾਰ ਲੈਣੀਆਂ ਚਾਹੀਦੀਆਂ ਹਨ।
ਸਮਰੱਥ ਹੋ ਕੇ ਵੀ ਕੋਈ ਸੋਲਾਂ ਕਲਾਂ ਸੰਪੂਰਨ ਨਹੀਂ ਹੋ ਸਕਦਾ,
ਜਿਵੇਂ ਸੂਰਜ ਕੱਪੜੇ ਤਾਂ ਸੁਕਾ ਸਕਦਾ, ਪਰ ਕਿਸੇ ਦਾ ਪਸੀਨਾ ਨਹੀਂ ।
ਅਕਲਮੰਦ ਬੰਦੇ ਦੀ ਹੋਂਦ ਅਸਲੀ ਸੋਨੇ ਵਰਗੀ ਹੁੰਦੀ ਹੈ
ਉਹ ਜਿੱਥੇ ਵੀ ਜਾਂਦਾ ਲੋਕ ਉਸ ਦੀ ਕਦਰ ਕਰਦੇ ਹਨ।
ਫੁੱਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ |
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ.
ਘਰ ਵੱਡਾ ਹੋਵੇ ਜਾ ਫਿਰ ਛੋਟਾ ਜੇ ਘਰ ਵਿਚ ਮਿਠਾਸ ਨਾ ਹੋਵੇ ਤਾ
ਘਰ ਵਿੱਚ ਇਨਸਾਨ ਤਾ ਕੀ ਕੀੜਿਆਂ ਵੀ ਨਹੀਂ ਆਉਂਦੀਆਂ
ਖੁਸ਼ ਰਹਿਣ ਦਾ ਇੱਕੋ ਮੰਤਰ ਹੈ।
ਆਪਣੇ ਤੋਂ ਇਲਾਵਾ ਹੋਰ
ਕਿਸੇ ਤੋਂ ਉਮੀਦ ਨਾ ਰੱਖੋ।
ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ ਕਰਨਾ ਬਹੁਤ ਕੁਝ ਕੁੱਛ
ਬਾਕੀ ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ
ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ।
ਬਹਾਦਰ ਲੋਕ ਸ਼ਾਂਤੀ ਲਈ ਮਾਫ਼
ਕਰਨ ਤੋਂ ਕਦੇ ਨਹੀਂ ਘਬਰਾਉਂਦੇ
ਨੈਲਸਨ ਮੰਡੇਲਾ
ਜਦੋ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ
ਜਾਵੇ ਤਾਂ ਜੋ ਉਥੇ ਆਪਣਾਪਨ ਖਤਮ ਹੋ ਜਾਂਦਾ
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ।