ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !
punjabi love status
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ
ਬਚਾ ਕੇ ਰੱਖਿਆ ਖੁਦ ਨੂੰ ਤੇਰੇ ਲਈ ਜੇ ਕੋਈ
ਹੋਰ ਪਿਆਰ ਨਾਲ ਦੇਖਦਾ ਤੇ ਬੁਰਾ ਲੱਗਦਾ
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ
ਸੰਗਦਾ ਸੰਗਦਾ ਚੰਨ ਉਹੀ
ਬੱਦਲਾਂ ਓਹਲੇ ਲੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿਤੇ ਕਾਸ਼ ਤੋਂ ਤਾਰਾ ਟੁੱਟ ਜਾਵੇ
ਪਿਆਰ ਤਾਂ ਦੂਰ ਦੀ
ਗੱਲ ਆਉਂਦੀ ਸੱਜਣਾ
ਜੇ ਸਾਡੇ ਜਿੰਨੀ ਤੇਰੀ ਕੋਈ
Wait ਵੀ ਕਰੇ ਨਾ !
ਤਾਂ ਦੱਸੀ ਜ਼ਰੂਰ ।
ਸਾਨੂੰ ਆਦਤ ਨਹੀਂ ਹਰ ਇੱਕ ਤੇ ਮਰ ਮਿਟਣ, ਪਰ ਤੇਰੇ ਚ ਗੱਲ ਹੀ
ਕੁੱਝ ਅਜਿਹੀ ਸੀ ਕਿ ਦਿਲ ਨੂੰ ਸੋਚਣ ਦਾ TIME ਹੀ ਨੀ ਮਿਲਿਆ,
ਨਫ਼ਰਤ ਵੀ ਕਰਕੇ ਦੇਖ ਲਵੋ
ਪਰ ਤੁਹਾਡਾ ਸਰਨਾ ਜਦੋਂ ਅਸੀ
ਨਿਭਾਇ ਦਿਲੋਂ ਤੁਸੀ ਜਰਨਾ ਨਈ
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ
ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
ਜਿੱਤ ਦੇ ਹੋਏ ਵੀ ਹਾਰ ਦੀ ਆ ਤੇਰੇ ਤੋਂ
ਤੈਨੂੰ ਚਾਹੁਨੀ ਆ ਤਾਹੀ ਜਾਨ ਵਾਰ ਦੀ ਆ ਤੇਰੇ ਤੋਂ
ਜਾ ਤੇਰੇ ਹਵਾਲੇ ਕਿੱਤਾ ਸੱਜਣਾ ਸਾਹਾਂ ਵਾਲੀ ਡੋਰ ਨੂੰ,
ਸਾਂਭ ਕੇ ਰੱਖੀ ਸੱਜਣਾ ਅਸੀਂ ਚਾਹਿਆ ਨੀ ਕਿਸੇ ਹੋਰ ਨੂੰ।
ਕਹਾਣੀ ਚ ਨੀ ਤੂੰ ਹਕੀਕਤ ਚ ਚਾਹੀਦੀ ਹੈ
ਮੈਨੂੰ ਤੇਰੇ ਵਰਗੀ ਨੀ ਤੂੰ ਚਾਹੀਦੀ ਹੈ