ਕੋਸ਼ਿਸ਼ ਇਹੀ ਆ ਕੋਈ ਨਰਾਜ਼ ਨਾਂ ਹੋਵੇ ਸਾਥੋਂ
ਬਾਕੀ ਨਜ਼ਰਅੰਦਾਜ਼ ਕਰਨ ਵਾਲ਼ਿਆਂ ਨਾਲ
ਨਜ਼ਰਾਂ ਅਸੀਂ ਵੀ ਨਹੀਂ ਮਿਲਾਉਂਦੇ
punjabi ghaint status
ਸਾਂਵਲਾ ਰੰਗ,ਮਿੱਠੀ ਆਵਾਜ਼, ਕੜਕ ਤੇਵਰ ਤੇ ਭਰਪੂਰ ਤਾਜ਼ਗੀ
ਤੂੰ ਅਪਣਾ ਨਾਮ ਬਦਲ ਕੇ ਚਾਹ ਕਿਉਂ ਨੀਂ ਰੱਖ ਲੈਂਦੀ
ਹੁਣ ਜਿੰਦਗੀ ਨਾਲ ਰੋਸਾ ਨੀ ਕਰਦੇ
ਤੇ ਹਰੇਕ ਤੇ ਭਰੋਸਾ ਨੀ ਕਰਦੇ
ਬੇਬੇ ਬਾਪੂ ਦੀਆਂ ਗੱਲਾਂ ਦਾ ਗੁੱਸਾ ਕਦੇ ਨਾਂ ਕਰਿਓ ਜੀ
ਇਹ ਕਦੇ ਦੁਬਾਰਾ ਨਹੀਂ ਮਿਲਦੇ ਜ਼ਿੰਦਗੀ ‘ਚ
ਰੁਕਣਾ ਨਹੀਂ ਅਜੇ ਜਹਾਨ ਬਾਕੀ ਆ
ਛੂਹਣ ਲਈ ਅਜੇ ਅਸਮਾਨ ਬਾਕੀ ਆ
ਇੱਕ ਚਾਹ ਉਹਨਾਂ ਦੇ ਨਾਮ
ਜਿਹਨਾਂ ਦੇ ਸਿਰ ਵਿੱਚ
ਮੇਰੀ ਵਜ੍ਹਾ ਨਾਲ ਦਰਦ ਰਹਿੰਦਾ ਹੈ
ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ
ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ
ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ
ਬੱਸ ਹੁਣ ਇਕੋ ਹੀ ਤਮੰਨਾ ਵਾ ਕਿ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ
ਸਾਡਾ ਇੱਕੋ ਅਸੂਲ ਆ ਸੱਜਣਾਂ
ਇੱਕ ਵਾਰ ਜਿਹੜੇ ਇਨਸਾਨ ਉਤੋਂ ਭਰੋਸਾ ਉੱਠ ਜਾਏ
ਫਿਰ ਚਾਹੇ ਉਹ ਜ਼ਹਿਰ ਖਾਵੇ ਜਾਂ ਕਸਮਾਂ ਕੋਈ ਫ਼ਰਕ ਨਹੀਂ ਪੈਂਦਾ
ਸੁਣ ਤਿੰਨ ਹੀ ਤਾਂ ਸੌਂਕ ਨੇ ਮੇਰੇ
ਚਾਹ,ਸ਼ਾਇਰੀ ਤੇ ਤੂੰ
ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਨੇ
ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ ਨੇ
ਤੇਰੀਆਂ ਸਖ਼ਤੀਆਂ ਕਰਕੇ ਬਾਪੂ
ਅੱਜ ਤੇਰੀ ਧੀ ਕਮਜ਼ੋਰ ਨਹੀਂ ਪੈਂਦੀ