ਦਿਲ ਵਿੱਚ ਪਿਆਰ by admin April 20, 2021 ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ Share on WhatsappDownload ImageCopy
ਪ੍ਰਵਾਹ ਨਾ by Sandeep Kaur March 15, 2021 ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ? ਨਰਿੰਦਰ ਸਿੰਘ ਕਪੂਰ
ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂ- Ajj da vichar in punjabi by admin September 21, 2008 ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ, ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ test Punjabi status, Ajj Da Vichar,Sachian Gallan – Ajj da vichar in punjabi Share on WhatsappDownload ImageCopy
ਜਿਹੜਾ ਦੁਸ਼ਮਣ ਹੱਥ ਵਿੱਚ ਹਥਿਆਰ ਲੈ ਕੇ ਆ- Ajj da vichar in punjabi by admin April 21, 2008 ਜਿਹੜਾ ਦੁਸ਼ਮਣ ਹੱਥ ਵਿੱਚ ਹਥਿਆਰ ਲੈ ਕੇ ਆਉਂਦਾ ਹੈ। ਉਸ ਨੂੰ ਤਲਵਾਰ ਨਾਲ ਹੀ ਖ਼ਤਮ ਕਰਨਾ ਚਾਹੀਦਾ ਹੈ। ਸੰਤ ਤੁਕਾ ਰਾਮ Share on WhatsappDownload ImageCopy