ਸਾਡੀ ਉਠਣੀ ਬਹਿਣੀ ਇੱਕਠਿਆ ਦੀ
ਮੈਂ ਸੁਣਿਆ ਰੜਕਦੀ ਕਈਆ ਨੂੰ
punjabi ghaint status
ਜਿਵੇਂ ਨਬਜ਼ਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਵਿੱਚ ਤੇਰੀ ਤਸਵੀਰ
ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ
ਮਜ਼ਬੂਰੀ ਦੀ ਚੁੱਪ ਅੱਗੇ
ਹਜਾਰਾਂ ਖਵਾਹਿਸ਼ਾਂ ਦੀ ਅਵਾਜ਼ ਨੂੰ ਚੁੱਪ ਹੋਣਾ ਪਿਆ
ਇੱਕ ਤੂੰ ਤੇ ਦੂਜੀ ਮੈਂ,ਤੀਜਾ ਨਾ ਕੋਈ ਹੋਵੇ ਵਿਚ ਆਪਣੇ
ਪਿਆਰ ਹੀ ਪਿਆਰ ਹੋਵੇ,ਕੋਈ ਭੇਦ ਨਾ ਹੋਵੇ ਵਿਚ ਆਪਣੇ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਦੋਂ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਕਿੰਨਾਂ ਚੰਗਾ ਲੱਗਦਾ ਏ
ਤੇਰਾ ਮੈਨੂੰ ਪਿਆਰ ਨਾਲ ਸਮਝਾ ਕੇ ਕੁਝ ਕਹਿਣਾ
ਤੇ ਮੇਰਾ ਅਦਬ ਨਾਲ ਤੇਰੀ ਹਰ ਗੱਲ ਮੰਨ ਲੈਣਾ
ਬਿਨਾਂ ਕੁਝ ਮਿਲੇ ਜਦੋਂ ਮੰਗਾਂ ਪੂਰੀਆਂ ਹੋਣ ਲੱਗਣ
ਤਾਂ ਸਮਝ ਲਵੀ ਮਿੱਤਰਾ ਤੈਨੂੰ ਸਬਰ ਕਰਨਾ ਆ ਗਿਆ
ਤੇਰੇ ਦਿੱਲ ਨੂੰ ਜਾਂਦਾ ਜੋ ਰਾਹ
ਸੱਜਣਾ ਅਸੀਂ ਰਾਹੀਂ ਉਹਨਾਂ ਰਾਹਾਂ ਦੇ
ਜਿਹੜੇ ਅਪਣੀ ਮਰਜੀ ਦੇ ਰਾਜੇ ਹੋਣ
ਉਹ ਸਦਾ ਰਾਜੇ ਹੀ ਰਹਿੰਦੇ ਆ
ਜਦੋਂ ਵੀ ਮਿਲਿਆ ਕਰ ਨਜ਼ਰ ਉਠਾ ਕੇ ਮਿਲਿਆ ਕਰ
ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ ਚ ਵੇਖਣਾ
ਔਰਤ ਦਾ ਸਭ ਤੋਂ ਵੱਡਾ ਸਤਿਕਾਰ
ਔਰਤ ਨੂੰ ਸਮਝਣਾ ਹੈ ਤਰੀਫ਼ ਕਰਨਾ ਨਹੀ
ਗੱਲ ਤਾ ਸੱਜਣਾ ਦਿਲ ਮਿਲੇ ਦੀ ਏ
ਨਜ਼ਰਾਂ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ