ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !
ਬੱਸ ਜਿਗਰਾ ਰੱਖੀ ਅੱਖ ਮਿਲਾਉਣ ਦਾ
punjabi ghaint status
ਹਾਰ ਕੇ ਵੀ ਜਿੱਤ ਜਾਂਦਾ ਹਾਂ
ਜਦੋਂ ਮਾਂ ਨੂੰ ਹੱਸਦੇ ਹੋਏ ਦੇਖਦਾ ਹਾਂ
ਬਾਪੂ ਵੀ ਕਰੂਗਾ ਮਾਣ ਪੁੱਤ ਤੇ
ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ
ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
ਜਿਨੇ ਸਾਲ ਆ ਪੂਰਾਣੀ ਔਹਨੀ ਖਰੀ ਹੋਈ ਜਾਣੀ ਯਾਰੀ
ਦੋ ਗਲਿਆਂ ਤੋਂ ਦੂਰ ਰਹੀਂ,
ਏ ਗੱਲ ਦਿਲ ਨੂੰ ਸਮਝਾਈ ਹੋਈ ਆ।
ਲੋਕ ਬੋਲ ਕੇ ਸੁਣਾਉਦੇ,
ਸਾਡੀ ਚੁੱਪ ਨੇ ਹੀ ਦੁਨੀਆ ਮਚਾਈ ਹੋਈ ਆ।
ਫੁੱਲਾ ਵਿੱਚ ਜਿਸ ਤਰਾਂ ਖੁਸ਼ਬੂ ਚੰਗੀ ਲੱਗਦੀ ਐ
ਉਹ ਤਰਾਂ ਹੀ ਮੈਨੂੰ ਮੇਰੀ ਮਾਂ ਚੰਗੀ ਲੱਗਦੀ ਐ
ਰੱਬ ਸਦਾ ਸਲਾਮਤ ਰੱਖੇ, ਖੁਸ਼ ਰੱਖੇ ਮੇਰੀ ਮਾਂ ਨੂੰ
ਸਾਰੀਆਂ ਦੁਆਵਾਂ ਵਿਚੋਂ ਬਸ ਮੈਨੂੰ ਇਹ ਦੁਆ ਚੰਗੀ ਲੱਗਦੀ ਐ
ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀ ਸਕਦਾ
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ…!
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।
ਗਰਮੀ ਚ ਠੰਢੀਆ ਹਵਾਵਾਂ ਕੰਮ ਆਉਦੀਆਂ
ਔਖੇ ਵੇਲੇ ਮਾਂ ਦੀਆ
ਦੁਆਵਾਂ ਕੰਮ ਆਉਦੀਆਂ
ਰੱਬਾ ਮੇਰੇ ਸੁਪਨੇ ਪੂਰੇ ਕਰੀ ਨਾ ਕਰੀ ਪਰ ਜਿਹੜੇ ਮੇਰੇ ਮਾਂ ਪਿਓ ਨੇ
ਸੁਪਨੇ ਦੇਖੇ ਆ ਮੇਰੇ ਸਿਰਤੇ ਓ ਜਰੂਰ ਪੂਰੇ ਕਰੀ
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ,
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l