ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
punjabi attitude shayari
ਹਜੇ ਮਿਹਨਤਾਂ ਚੱਲ ਰਹੀਆਂ ਜਨਾਬ
ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ ਰਾਹ ਚ ਕੀ ਕੀ ਬਿਤਿਆ
ਪਾਣੀ ਵਰਗੀ ਜਿੰਦਗੀ ਰੱਖਣਾ ਪਾਣੀ ਜਿਹਾ ਸੁਭਾਅ
ਡਿੱਗ ਪਏ ਤਾਂ ਝਰਨਾ ਬਣਦਾ ਤੁਰ ਪਏ ਦਰਿਆ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ
ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ
ਜੇ ਅੱਜ ਹਨੇਰੀ ਤੇਰੀ ਵੱਗਦੀ
ਕੱਲ ਦਾ ਤੁਫਾਨ ਸਾਡਾ ਹੋਵੇਗਾ
ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ
ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ