ਚੱਕ ਸਸਤੇ ਕਰਤੇ ਨੀ ਦਰਸ਼ਣ ਹੁਣ ਮਿਤੱਰਾਂ ਨੇ ਮਹਿਂਗੇ
punjabi attitude shayari
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਚੱਕ ਸਸਤੇ ਕਰਤੇ ਨੀ ਦਰਸ਼ਣ ਹੁਣ ਮਿਤੱਰਾਂ ਨੇ ਮਹਿਂਗੇ
TREND ਨਾਲ ਤਾਂ ਦੁਨੀਆਂ ਚਲਦੀ ਹੋਊ
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ
ਹਮਾਰਾ ਏਕ ਅਲਗ ਰੁਤਬਾ ਹੈ ਜਨਾਬ ਆਪ ਚਾਹੇ ਕੋਈ ਵੀ ਹੋ ਹਮੇ ਕੋਈ ਫ਼ਰਕ ਨਹੀਂ ਪੜਤਾ
ਜੇ ਸਾਨੂੰ ਸਮਝਣਾ ਤਾਂ ਦਿਲ ਵਰਤੀ ਕਿਉਂਕਿ ਦਿਮਾਗ ਤਾਂ ਵਹਿਮ ਚ ਰੱਖੂ ਸੱਜਣਾਂ
ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ
ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ
ਮਸ਼ਹੂਰ ਹੋਣ ਦੀ ਲੋੜ ਨਹੀ ਰੱਬ ਆਪ ਈ ਚਰਚੇ ਕਰਾਈ ਜਾਂਦਾ