ਹਰ ਕੋਈ ਮਾੜਾ ਨਹੀ ਤੇ
ਹਰ ਕੋਈ ਚੰਗਾ ਨਹੀ
ਜਿਹੜਾ ਦੁੱਖ ਚ ਨਾਲ ਖੜੇ
ਉਹਦੇ ਜਿਹਾ ਕੋਈ ਬੰਦਾ ਨਹੀ
punjabi attitude shayari
ਪਾਠ ਵੀ ਕਰੀਦਾ ਨਿੱਤ ਜਾਪ ਵੀ ਕਰੀਦਾ ਕਿਤੇ
ਦੇਵਤੇ ਨਾ ਬਣ ਜਾਇਏ ਪਾਪ ਵੀ ਕਰੀਦਾ।
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ
ਅਣਜਾਣ ਲੋਕਾਂ ਨੂੰ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ,
ਜਿਹੜੇ ਬੰਦੇ ਅਸੂਲਾਂ ਨਾਲ ਜਿਉਦੇ ਨੇ
ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ
ਮੰਨਿਆ ਕੇ ਖੁਸ਼ ਨਹੀਂ ,
ਇਹ ਵੀ ਨਹੀਂ ਕੇ ਉਦਾਸ ਹਾਂ
ਘੱਟ ਬੋਲਣ ਦੀ ਆਦਤ ਹੈ
ਇਹ ਵੀ ਨਹੀਂ ਕੇ ਲਾਸ਼ ਹਾਂ
ਜੋ ਹਕੀਕਤ ‘ਚ ਹੋਇਆ,
ਓ ਖ਼ਵਾਬਾਂ ਚ ਕਿੱਥੇ ਸੀ,
ਜੋ ਜ਼ਿੰਦਗੀ ਨੇ ਸਿਖਾਇਆ,
ਓ ਕਿਤਾਬਾਂ ‘ਚ ਕਿੱਥੇ ਸੀ….
ਚੰਗਿਆਂ ਚੋਂ ਨਾ ਲੱਭ ਮੈਨੂੰ
ਲੋਕ ਬੁਰਾ ਦੱਸਦੇ ਨੇ ਅੱਜ ਕੱਲ
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ !
ਬੇਰੰਗਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜੇ ॥
ਤੇਰੀ ਆਪਣੀ THINKING
ਤੇਰੀ ਆਪਣੀ APPROACH
ਅਸੀਂ ਚੰਗੇ ਜਾ ਮਾੜੇ ਤੂੰ ਜੋ ਮਰਜੀ ਸੋਚ
ਪੱਤੇ ਡਿੱਗਦੇ ਨੇ ਸਿਰਫ ਪੱਤਝੜ ਵਿੱਚ ਹੀ
ਪਰ ਨਜ਼ਰਾਂ ‘ਚੋਂ ਡਿੱਗਣ ਦਾ ਕੋਈ ਮੌਸਮ ਨਹੀਂ ਹੁੰਦਾ
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ…
ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ !!