ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ
punjabi attitude shayari
ਲੋਕੀ ਕਹਿੰਦੇ ਸੜ ਨਾ ਰੀਸ ਕਰ
ਪਰ ਆਪਾ ਕਹੀਦਾ ਸੜੀ ਜਾ
ਰੀਸ ਤਾਂ ਤੇਥੋਂ ਹੋਣੀ ਨੀ
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !
ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ‘ਚ ਹਾਰ ਜਾਣਾ ਦੇ ਬਿਹਤਰ ਹੁੰਦਾ ਹੈ
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ
ਬਚਾ ਕੇ ਰੱਖਿਆ ਖੁਦ ਨੂੰ ਤੇਰੇ ਲਈ
ਜੇ ਕੋਈ ਹੋਰ ਪਿਆਰ ਨਾਲ ਦੇਖਦਾ ਤੇ ਬੁਰਾ ਲੱਗਦਾ
ਇਹ ਦੁਨੀਆਂ ਮਤਲਬ ਖੋਰਾਂ ਦੀ,
ਇੱਥੇ ਪਤਾ ਨਾ ਲੱਗੇ ਜਮਾਨੇ ਦਾ
ਜਿੱਥੇ ਆਪਣੇ ਧੋਖਾ ਦੇ ਜਾਂਦੇ,
ਓਥੇ ਕੀ ਇਤਬਾਰ ਬੇਗਾਨੇ ਦਾ।
“ਲਹਿਜੇ” ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ,
ਬਸ ਉਹਨਾਂ ਨੂੰ “ਸ਼ਰਮਿੰਦਾ” ਕਰਨਾ ਚੰਗਾ ਨਹੀਂ ਲੱਗਦਾ।
ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇ
ਹੁਣ ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ.
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ ..
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ .. !