ਜੋ ਮਨ ਦੀਆਂ ਤਕਲੀਫਾਂ ਨੂੰ
ਨਹੀਂ ਦੱਸ ਪਾਉਂਦਾ ਉਸ ਨੂੰ ਹੀ
ਕਰੋਧ ਸਭ ਤੋਂ ਵੱਧ ਆਉਂਦਾ
ਹੈ…..
punjabi attitude shayari
ਜਿੱਤ ਹਾਰ ਦੇਖ ਕੇ ਨੀ ਤੁਰੇ
ਕਿਸੇ ਨਾਲ ਤੁਰੇ ਹਾਂ ਤਾਂ
ਦਿੱਤੀ ਹੋਈ ਜੁਬਾਨ ਕਰਕੇ…..
ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ,
ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ…..
ਕਿਸੇ ਦੀ ਤਰੱਕੀ ਦੇਖ ਕੇ ਲੱਤਾਂ
ਨੀ ਖਿੱਚੀਆ ਉਝ ਭਾਵੇ
ਸਾਡੀ ,ਬਣਦੀ ਥੋੜਿਆ ਨਾਲ
ਆ……
ਜੇ ਚੰਗਿਆ ‘ਚ ਗਿਣੋਗੇ ਤਾਂ ਸਾਡੇ ਜਿਹਾ ਕੋਈ ਨਹੀਂ,
ਜੇ ਮਾੜਿਆ ‘ਚ ਗਿਣੋਗੇ ਤਾਂ ਪਹਿਲੀਆਂ ‘ਚ ਆਵਾਂਗੇ..
ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ,
ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ…..
ਮੈਂ ਗਰੁਰ ਬਿਨਾਂ ਕਸੂਰ ਤੋਂ ਹੀ
ਤੋੜਦਾ ਹੁੰਦਾ ਮਿੱਠਿਆਂ…..
ਖਾਂਜੀ ਨਾ ਭੁਲੇਖਾ ਵੇਖ ਸਾਊ
ਸ਼ਕਲਾਂ ਬੰਦੇ ਸੱਪ ਨੇ ਜਿੰਨਾਂ ਦੇ
ਨਾਲ ਲਿੰਕ ਜੱਟ ਦੇ……
ਥੋੜਾ ਟੇਢਾ ਤਾਂ ਹੋਣਾ ਹੀ ਪੈਂਦਾ,
ਸਿੱਧੇ ਬੰਦੇ ਨੂੰ ਦੁਨੀਆਂ ਜੀਣ ਨਹੀਂ ਦਿੰਦੀ….
ਰੱਖੀ ਨਾ ਭੁਲੇਖਾ ਪਾ ਲੀ ਟੈਮ
ਮੰਗੇ ਗਾ ਮਾਫੀਆ ਅਸੀ ਕਰਨਾ
ਨੀ ਰੈਮ……..
ਹਾਲੇ ਤਾਂ ਅਸੀਂ ਬਦਲੇ ਆਂ .
ਬਦਲੇ ਤਾਂ ਹਾਲੇ ਬਾਕੀ ਨੇ….
ਤੂੰ ਦੱਸ ਕਿ ਕਰਨਾ ਵੈਰ ਜਾਂ ਪਿਆਰ….
ਅਸੀਂ ਦੋਨੇ ਚੀਜ਼ਾਂ ਦਿਲੋਂ ਕਰਦੇ ਆਂ…..