ਜ਼ਿਆਦਾ ਸਮਾਰਟ ਬਣਨ ਦੀ ਲੋੜ ਨੀਂ ਕਿਉਂਕਿ
ਮੇਰੇ ਬਾਲ ਵੀ ਤੇਰੀ ਔਕਾਤ ਨਾਲੋਂ ਲੰਬੇ ਨੇਂ
punjabi attitude shayari
ਮੈਂ ਕਿਸੇ ਦਾ ਉਧਾਰ ਨਹੀਂ ਰੱਖਦੀ
ਇੱਕ ਸੁਣਦੀ ਆਂ ਤਾਂ ਦੱਸ ਸੁਣਾ ਦਿਨੀਂ ਆਂ
ਗੁੱਸਾ ਥੁੱਕ ਦੇਣਾ ਚਾਹੀਦਾ
ਪਰ ਸਾਹਮਣੇ ਵਾਲੇ ਦੇ ਮੂੰਹ ਤੇ
ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ
ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ
ਸਮੁੰਦਰ ਵਰਗੀ ਆ ਸਾਡੀ ਪਹਿਚਾਣ
ਉਪਰੋਂ ਸ਼ਾਂਤ ਅੰਦਰੋਂ ਤੂਫ਼ਾਨ
ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ
ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ
ਮੇਰੀ ਇੱਕ smile ਹੀ ਕਾਫੀ ਆ
ਤੇਰਾ attitute ਭੰਨਣ ਲਈ
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ
ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ
ਜ਼ਮੀਨ ਤੇ ਟਿਕਿਆ ਨੀਂ ਜਾਂਦਾ ਗੱਲਾਂ ਅਸਮਾਨ ਦੀਆਂ ਕਰਦੇ ਨੇਂ
ਅੱਜ ਕੱਲ ਦੇ ਲੋਕ ਆਪਣੀ ਔਕਾਤ ਤੋਂ ਉੱਚੀ ਗੱਲ ਕਰਦੇ ਨੇਂ
ਮੈਂ ਮੰਨਦਾ ਵਾਂ ਕੇ ਹਾਲੇ ਮੈਂ ਕੁੱਝ ਵੀ ਨਹੀਂ
ਕੱਲ ਨੂੰ ਜ਼ੇ ਮਸ਼ਹੂਰ ਹੋ ਗਿਆ ਤਾਂ
ਕੋਈ ਰਿਸ਼ਤਾ ਨਾਂ ਜਤਾਉਣ ਆਵੀਂ
ਮੇਰੀ ਭੋਲੀ ਜਿਹੀ ਸ਼ਕਲ ਤੇ ਨਾਂ ਜਾਏਓ
ਜ਼ੇ ਮੈਂ attitute ਦਿਖਾਉਂਣ ਤੇ ਆਈ ਤਾਂ
ਤੈਨੂੰ ਤੇਰੀ ਔਕਾਤ ਦਿਖਾਂ ਦੂੰਗੀ
ਕੋਸ਼ਿਸ਼ ਇਹੀ ਆ ਕੋਈ ਨਰਾਜ਼ ਨਾਂ ਹੋਵੇ ਸਾਥੋਂ
ਬਾਕੀ ਨਜ਼ਰਅੰਦਾਜ਼ ਕਰਨ ਵਾਲ਼ਿਆਂ ਨਾਲ
ਨਜ਼ਰਾਂ ਅਸੀਂ ਵੀ ਨਹੀਂ ਮਿਲਾਉਂਦੇ