ਮੇਰੀ ਕਿਸਮਤ ਨੂੰ ਪਰਖਣ ਦੀ ਕੋਸ਼ਿਸ਼ ਨਾਂ ਕਰੀਂ
ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁਖ਼ ਮੋੜ ਚੁੱਕਿਆਂ ਵਾਂ
punjabi attitude shayari
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ
ਦੂਜਾ ਮੌਕਾ ਮੱਤਲਬ
ਫ਼ਿਰ ਤੋਂ ਧੋਖਾ
ਮਜ਼ਾਕ ਕਰਦੇ ਤਾਂ ਬਹੁਤ ਹੋ
ਫਿਰ ਸਹਿੰਦੇ ਕਿਉਂ ਨਹੀਂ
ਅਸੀਂ ਇਹੋ ਜਿਹੀ ਆਦਤ ਨਹੀਂ ਲਗਾਉਂਦੇ
ਜੌ ਸਾਡੀ ਕਮਜ਼ੋਰੀ ਬਣ ਜਾਵੇ
ਇਸ਼ਕ ਤਾਂ ਬੇਸ਼ਕੀਮਤੀ ਸੀ
ਲੋਕ ਹੀ ਬਾਜ਼ਾਰੂ ਨਿੱਕਲੇ
ਸ਼ਰੀਫ਼ ਉਹਨੇ ਹੀ ਰਹੋ
ਜਿੰਨੀ ਦੁਨੀਆਂ ਰੱਖੇ
ਮੈਦਾਨ ‘ਚ ਆਕੇ ਨਹੀਂ
ਘਰ ‘ਚ ਵੜ ਕੇ ਮਾਰਾਂਗੇ
ਅਸੀਂ ਬੰਦੇ ਜਰਾ ਟੇਢੇ ਆਂ ਸੱਜਣਾਂ
ਪਰ ਵੱਡਿਆਂ ਵੱਡਿਆਂ ਨੂੰ ਸਿੱਧਾ ਕਰ ਦਿੰਨੇ ਆਂ
ਤੜਪ ਜਾਵੇਂਗੀ ਤੂੰ ਮੁੱਹਬਤ ਦੀ ਇੱਕ ਬੂੰਦ ਲਈ
ਮੈਂ ਅਵਾਰਾ ਬੱਦਲ ਕਿੱਤੇ ਹੋਰ ਵਰ ਜਾਊਂ
ਕਰੋ ਉਹੀ ਜ਼ੋ ਦਿਲ ਕਹੇ
ਉਹ ਨਹੀਂ ਜ਼ੋ ਲੋਕ ਕਹਿਣ
ਅਸੀਂ ਆਪਣੀ ਨਜ਼ਰਾਂ ‘ਚ ਵਧੀਆਂ ਆਂ
ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ