ਪਰੇਮ by Bachiter Singh November 21, 2018 ਪਰੇਮ ਸਚਾ ਹੋਵੇ ਤਾ ਤੁਹਾਡੇ ਜੀਵਨ ਵਿਚ ਹਰ ਪਾਸੇ ਤੋ ਸਚਾਈ ਆਉਣੀ ਸ਼ੁਰੂ ਹੋ ਜਾਵੇਗੀ ! ਕਿਉਂਕਿ ਪਰੇਮ ਤੁਹਾਨੂੰ ਵੱਡਾ ਕਰਦਾ ਹੈ ਤੁਹਾਨੂੰ ਵਧਾਉਦਾ ਹੈ …… ਜਿਸ ਦਿਨ ਤੁਹਾਡਾ ਪਰੇਮ ਅਸੀਮ ਹੋ ਜਾਵੇਗਾ ,ਅਚਾਨਕ ਤੁਸੀ ਪਾਉਗੇ ਕਿ ਤੁਸੀ ਪ੍ਰਮਾਤਮਾ ਦੇ ਸਾਹਮਣੇ ਖੜੇ ਹੋ। ~ਓਸ਼ੋ