3 ਕੁ ਸਾਲ ਪਹਿਲਾਂ ਦਾ ਇਕ ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ, ਮੈਂ ਪਿੰਗਲਵਾੜਾ ਗਈ ਸੀ ਕੁਝ ਖਾਣ-ਪੀਣ ਦਾ ਸਮਾਨ ਲੈ ਕੇ ਤਾਂ ਜੋ ਉਥੇ ਰਹਿੰਦੇ ਹਾਲਾਤ ਦੇ ਮਾਰਿਆਂ ਨਾਲ ਕੁਝ ਪਲ ਖੁਸ਼ੀ ਦੇ ਸਾਂਝੇ ਕਰ ਸਕਾਂ। ਅੰਦਰ ਪਹੁੰਚੀ…