ਆਸਟਰੇਲੀਆ ਦੁਨੀਆ ਦਾ ਸਭ ਤੋ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ਤੇ ਮਨਾਹੀ ਹੈ । ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ ਜਿਸਦਾ ਉਹਨਾਂ…