"ਸਤਿ ਸ੍ਰੀ ਅਕਾਲ ...ਬੱਲਿਆ ," ਦੁਕਾਨ 'ਤੇ ਬੈਠੇ ਨੂੰ ਇਕ ਬਜੁਰਗ ਨੇ ਗੱਜ ਕੇ ਫਤਿਹ ਬੁਲਾਈ। ਚਿੱਟਾ ਕੁੜਤਾ ਤੇ ਚਾਦਰਾ ਲਾਈ ਕਾਲੇ ਰੰਗ ਦੀ ਪੱਗ ਬੰਨ੍ਹੀ ਉਹ ਸਰਦਾਰ ਬਜੁਰਗ ਕਿਸੇ ਚੰਗੇ ਘਰ ਦਾ ਲੱਗ ਰਿਹਾ ਸੀ।ਸਾਡੇ ਕੋਲ ਅਕਸਰ ਅਜਿਹੇ ਗ੍ਰਾਹਕ…