ਚਾਹ ਗਰਮ
ਤੇ ਸੁਭਾਅ ਨਰਮ ਪਸੰਦ ਆ ਬੀਬਾ ਜੀ
new punjabi status
ਵਜੂਦੋਂ ਚਲਿਆ ਗਿਆ ਮੈਂ ਆਪਣੇ
ਉਹ ਦਿੱਲ ਵਿੱਚ ਆਪਣੇ ਲਈ
ਮੁੱਠੀ ਭਰ ਮੁਹੱਬਤ ਤਲਾਸ਼ਦਾ ਤਲਾਸ਼ਦਾ
ਅੱਜ ਵੀ ਬਚਪਨ ਯਾਦ ਕਰਕੇ ਵਕਤ ਜਿਹਾ ਰੁੱਕ ਜਾਂਦਾ ਹੈ
ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁੱਕ ਜਾਂਦਾ ਹੈ
ਜ਼ੇ ਬਰਦਾਸ਼ ਕਰਨ ਦੀ ਹਿੰਮਤ ਰੱਖਦਾ ਵਾਂ
ਤਾਂ ਤਬਾਹ ਕਰਨ ਦਾ ਹੌਂਸਲਾ ਵੀ ਬਹੁਤ ਹੈ ਮੇਰੇ ਅੰਦਰ
ਸਾਡੀ ਚਾਹ ਦਾ
ਕੋਈ ਟਾਈਮ ਨੀ ਮਿੱਠੀਏ
ਵਫ਼ਾ ਦੀ ਭੁੱਖ ‘ਚ
ਧੋਖੇ ਨੀਂ ਖਾਈ ਦੇ
ਪਿਆਰ ਤੇ ਮੁੱਹਬਤ ਦੀ ਗੱਲ ਜੇ ਮੈਂ ਕਰਾਂ
ਬੇਬੇ ਵਾਂਗ ਕਰਲੂ ਗਾ ਕੌਣ ਬਈ
ਜਦੋਂ ਹੱਦ ਪਾਰ ਹੋਊਗੀ ਤਾਂ
ਤੈਨੂੰ ਉਥੋਂ ਚੱਕਾਂਗੇ ਜਿੱਥੇ ਤੇਰਾ ਰਾਜ਼ ਚੱਲਦਾ ਹੋਊ
ਉਹੀ ਰਾਹ ਤੇ ਮਿਲਾਂਗੇ ਤੈਨੂੰ
ਕਿਹਾ ਤਾਂ ਹੈ ਚਾਹ ਤੇ ਮਿਲਾਂਗੇ ਤੈਨੂੰ
ਜਿਥੋਂ ਲੈਣੇ ਸੀ ਸਾਹ ਉਧਾਰੇ
ਓਥੇ ਜਾ ਕੇ ਮੌਤ ਆ ਗਈ
ਰੱਬਾ ਸਦਾ ਸਲਾਮਤ ਰਹਿਣ ਉਹ ਮਾਪੇ
ਜਿਨ੍ਹਾਂ ਦੇ ਸਿਰ ਤੇ ਸਾਨੂੰ ਫ਼ਿਕਰ ਨਾ ਫ਼ਾਕੇ
ਚੰਗਿਆਂ ‘ਚੋਂ ਨਾ ਲੱਭ ਮੈਨੂੰ
ਲੋਕ ਬੁਰਾ ਦੱਸਦੇ ਨੇ ਅੱਜ ਕੱਲ