ਜ਼ੇ ਫ਼ਿਤਰਤ ਸਾਡੀ ਸਹਿਣ ਦੀ ਨਾਂ ਹੁੰਦੀ
ਤਾਂ ਹਿੰਮਤ ਤੇਰੀ ਕੁੱਝ ਕਹਿਣ ਦੀ ਨਾ ਹੁੰਦੀ
new punjabi status
ਆਪੇ ਉੱਠ ਕੇ ਆਪਣੀ ਚਾਹ ਬਣਾਉਣੀ ਪੈਂਦੀ ਹੈ
ਇਹ ਤੇਰਾ ਮੂੰਹ ਨਹੀਂ ਜ਼ੋ ਸਵੇਰੇ ਤੋਂ ਬਣਿਆ ਮਿਲੇ
ਸ਼ਿਕਵੇ ਤਾਂ ਬੜੇ ਸੀ ਫੇਰ ਮੈਂ ਹੱਸਦੀ ਦੇਖੀ ਉਹ
ਅਤੇ ਚੁੱਪ ਕਰ ਮੁੜ ਆਇਆ
ਮਾਂ ਦੇ ਲਈ ਸਬ ਨੂੰ ਛੱਡ ਦਿਓ ਪਰ
ਸਭ ਦੇ ਲਈ ਕਦੇ ਮਾਂ ਨੂੰ ਨਾਂ ਛੱਡੋ
ਅਸੀਂ ਜਿਹੋ ਜਿਹੇ ਆਂ ਓਹੋ ਜਿਹੇ ਹੀ ਰਵਾਂਗੇ
ਝੱਲ ਸਕਦੇ ਹੋ ਤਾਂ ਠੀਕ ਆ ਨਹੀਂ ਤਾਂ ਆਪਣੇ ਰਾਹ ਜਾਓ
ਅੱਜ ਫੇਰ ਮੇਰੀ ਚਾਹ ਠੰਡੀ ਹੋ ਗਈ
ਅੱਗ ਲੱਗ ਜ਼ੇ ਤੇਰੀਆਂ ਯਾਦਾਂ ਨੂੰ
ਬਹੁਤ ਘੱਟ ਲੋਕ ਸੀ ਮੇਰੀ ਜਿੰਦਗੀ ‘ਚ
ਹੁਣ ਉਹ ਵੀ ਘੱਟ ਗਏ
ਰੱਬਾ ਸਾਰੀ ਉਮਰ ਮੇਰੇ ਮਾਪਿਆਂ ਨੂੰ ਖੁਸ਼ ਰੱਖੀ
ਵਾਅਦਾ ਕਰਦੀ ਹਾਂ ਸਾਰੀ ਉਮਰ ਤੈਨੂੰ ਧਿਆਉਂਦੀ ਰਹਾਂਗੀ
ਬੱਚ ਕੇ ਰਹਿਓਂ ਮੈਥੋਂ ਕਿਉਂਕਿ ਮੇਰਾ attitute rainbow ਵਰਗਾ ਆ
ਕਦੋਂ ਕਿਹੜਾ ਰੰਗ ਦਿਖਾਵੇ ਕੋਈ ਪਤਾ ਨਹੀਂ
ਦਰਦ ਕੀ ਹੁੰਦਾ ਉਹਨੂੰ ਪੁੱਛੋ
ਜੀਹਦੀ ਚਾਹ ਠੰਡੀ ਹੋ ਜਾਵੇ
ਮੇਰੇ ਤੇ ਯਕੀਨ ਨਾਂ ਕਰੀਂ
ਮੈਂ ਖੁਦ ਆਪਣੇ ਆਪ ਨੂੰ ਧੋਖੇ ਚ ਰੱਖਦਾ
ਜੇਬ ਖਾਲੀ ਹੋਵੇ ਫੇਰ ਵੀ ਮਨਾਂ ਕਰਦੇ ਨਹੀਂ ਵੇਖਿਆ
ਮੈਂ ਬਾਪੂ ਤੋਂ ਅਮੀਰ ਇਨਸਾਨ ਕਦੇ ਨਹੀਂ ਵੇਖਿਆ