ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
ਪਿਹਲਾ ਲੱਗੀ ਦਾ ਰੌਲਾ ਸੀ.
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.
new punjabi status
ਉਮਰ, ਵਕਤ ਤੇ ਪਾਣੀ ਕਦੇ ਪਛਾਹ ਨੂੰ ਨਹੀ ਮੁੜਦੇ..
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ਫਿਕਰ ਚ ਰਹੋਗੇ ਤਾ ਤੁਸੀ ਸੜੋਗੇ,
ਬੇਫਿਕਰ ਰਹੋਗੇ ਤਾ ਦੁਨਿਆ ਸੜੇਗੀ….
ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ.
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ,
ਲੇਖਾ ਰੱਬ ਨੂੰ ਦੇਣਾ, ਫੇਰ ਕਿਸੇ ਦੀ ਆਕੜ ਕਿਓ ਝੱਲਾਂ ।
ਜਿੰਦਗੀ ਲੰਘ ਜਾਂਦੀ ਜਿੰਦਗੀ ਬਣਾਉਣ ਵਿੱਚ
ਤੇ ਲੋਕ ਕਹਿ ਦਿੰਦੇ ਕਿਸਮਤ ਚੰਗੀ ਸੀ.
ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ.