ਛੱਡ ਦਿੱਤਾ ਕਿਸੇ ਦੇ ਪਿੱਛੇ ਲੱਗਣਾ ਪ੍ਰਧਾਨ
ਇਥੇ ਜਿਨੂੰ ਜਿੰਨੀ ਇੱਜਤ ਦਿੱਤੀ
ਉਹਨੇ ਉਨਾਂ ਹੀ ਗਿਰਿਆ ਹੋਇਆ ਸਮਝਿਆ
new punjabi status
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂੰ
ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂੰ
ਲੱਭਣ ਤੇ ਉਹ ਮਿਲਣ ਗਏ ਜੋ ਖ਼ੋਹ ਗਏ ਹੋਣ
ਉਹ ਕਦੇ ਨਹੀਂ ਮਿਲਦੇ ਜੋ ਬਦਲ ਗਏ ਹੋਣ
ਨਾਲ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਆ ਯਾਰ ਸਾਡੇ ਯਾਰਾਂ ਵਰਗੇ,
ਪਿਆਰ ਚ ਨੀ ਦੇਖੀ ਦੇ ਸਟੈਡ ਬੱਲਿਆ,
ਗੱਲ ਵੀਰਾ ਦੀ ਜੇ ਤੁਰੇ ਵੇਖੀ ਅੜਦੇ..
ਮੈਂ ਅੱਜ ਵੀ ਹੱਸ ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
ਤੇ ਸੋਚਦਾ ਆ ਜਿਨ੍ਹਾਂ ਪਿਆਰ ਤੇਰੀਆਂ ਗੱਲਾਂ ਚ ਸੀ,
ਕਾਸ਼ ਤੇਰੇ ਦਿਲ ਚ ਵੀ ਹੁੰਦਾ..
ਕਰਦਾ ਪਿਆਰ ਬਸ ਇਹੋ ਜਾਣ ਲਈਂ ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ
ਜਾਣ ਪਛਾਣ ਕੁਝ ਖਾਸ ਨਹੀਂ, ਪਰ ਨਜ਼ਰਾਂ ਚ ਸਭ ਦੇ ਆ
ਅਲਵਿਦਾ ਆਖ ਸੱਜਣ ਤੁਰ ਗਿਆ ਦੂਰ ਸੀ_
ਬੇਵਫਾ ਨਈਂ ਸੀ, ਉਦੋਂ ਉਹ ਵੀ ਮਜਬੂਰ ਸੀ…
ਸਫਲਤਾ ਖਰੀਦ ਨਹੀ ਹੁੰਦੀ, ਇਹ ਕਿਰਾਏ ਤੇ ਮਿਲਦੀ ਹੈ, ਤੇ ਇਸ ਦਾ ਕਿਰਾਇਆ ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ।
ਕਾਹਦੇ ਉਹ ਯਾਰ ਜਿਹੜੇ ਯਾਰੀਆਂ ‘ਚ
ਪੈਸਾ ਲੈ ਕੇ ਆਉਦੇ ਨੇ………
ਕਿੱਥੋਂ ਉਹ ਖੜ੍ਹ ਜਾਣਗੇ ਨਾਲ ਯਾਰਾਂ ਦੇ
ਜਿਹੜੇ ਯਾਰਾਂ ਨੂੰ ਹੀ ਔਕਾਤ ਦਿਖਾਉਦੇ ਨੇ………..
ਕੁੱਝ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ
ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ