ਯਾਰ ਇਕ ਦੋ ਹੋਣ ਪਰ ਹੋਣ ਚੱਜਦੇ
ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ
new punjabi status
ਵਕਤ ਨਾਲ ਹੀ ਮਿਲਦੇ ਆ
ਤਜਰਬੇ ਜਿੰਦਗੀ ਦੇ
ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ
ਸਿਆਣਾ ਨਹੀਂ ਬਣਦਾ
ਕਲੇ ਰਹਿਣਾ ਸਿੱਖ ਗਏ
ਹੁਣ ਮਹਿਫਲਾਂ ਵਿੱਚ ਰਹਿਣ ਦਾ ਜੀ ਨੀ ਕਰਦਾ
ਜੇ ਸੁਣ ਲੇਂਦੇ ਕੁਝ ਯਾਰਾਂ ਦੀਆਂ ਗੱਲਾਂ
ਤਾਂ ਦੁਖ ਦਿਲ ਏਣਾ ਸ਼ਇਦ ਨਹੀਂ ਜਰਦਾ
ਮਨੁੱਖੀ ਜ਼ਿੰਦਗੀ ਏਡੀ ਸਸਤੀ ਚੀਜ਼ ਨਹੀਂ ਕਿ ਜਿਸ ਨੂੰ ਜ਼ਰਾ ਜਿੰਨੀ
ਕਿਸੇ ਵੱਲੋਂ ਕੀਤੀ ਗਈ ਜ਼ਿਆਦਤੀ ਦੇ ਬਦਲੇ ਖ਼ਤਮ ਕਰ ਦਿਤਾ ਜਾਵੇ,
ਵਿਸ਼ਵਾਸ਼ ਉਤੇ ਨਿਰਭਰ ਕਰਦਾ ਹੈ।
Anton Chekhov
ਤੂੰ ਹੱਥ ਛੱਡਿਆ ਮੈਂ ਰਾਹ ਬਦਲ ਲਿਆ
ਤੂੰ ਦਿਲ ਬਦਲਿਆ ਮੈ ਸੁਭਾਹ ਬਦਲ ਲਿਆ
ਦੇਖ ਗੌਰ ਨਾਲ ਕਿੱਸੇ ਹਾਂ , ਇੱਕੇ ਦੁੱਕੇ ਪਹਿਰੇ ਨੀਂ ,
ਲੋੜ ਨੀਂ ਕੋਈ ਕਾਫਲਿਆਂ ਦੀ ਕੱਲੇ ਆਂ ਪਰ ਕਹਿਰੇ ਨੀਂ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ
ਜਿਨ੍ਹਾਂ ਨੂੰ ਕੋਈ ਬਹੁਤ ਪਿਆਰ ਕਰਨ ਲੱਗ ਜਾਂਦਾ ਹੈ
ਜਿਹਨਾਂ ਵਿੱਚ ਪੈਸਾ ਬੋਲਦਾ
ਉਹਨਾਂ ਲਈ ਅੱਜ ਵੀ ਮਹਿੰਗੇ ਆਂ
ਜ਼ਿਨੀ ਤੇਰੀ ਕਦਰ ਕਿਤੀ ਤੂੰ ਓਹਨਾਂ ਹੀ ਬੇਕਦਰ ਹੁੰਦਾ ਗਿਆ
ਤੂੰ ਜਿਨਾ ਮੇਰੇ ਤੋਂ ਦੂਰ ਹੋਇਆ ਮੈਂ ਓਹਣਾ ਹੀ ਬੇਸਬਰ ਹੁੰਦਾ ਗਿਆ
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ
ਯਾਰ ਬੰਦੂਕਾਂ ਵਰਗੇ,
ਕੀ ਕਰਨਾ ਤਲਵਾਰਾਂ ਨੂੰ
ਲੰਬੀ ਉਮਰਾਂ ਬਖਸ਼ੀ ਰੱਬਾ
ਸਾਡੇ ਜ਼ਿਗਰੀ ਯਾਰਾਂ ਨੂੰ
ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ
ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ