ਕਥਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ। ਪਹਿਲੀ ਘਟਨਾ -ਡਰਬਨ, ਸਾਊਥ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ…