ਲੋਕ ਕਿਉਂ ਬਦਲ ਜਾਂਦੇ ਹਨ ?ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਮੁਸ਼ਕਿਲ ਹੈ। ਹਰ ਸਥਿੱਤੀ ਤੇ ਹਰ ਮਨੁੱਖ ਬੇਹੱਦ ਗੁੰਝਲਦਾਰ ਹੈ, ਲੱਖਾਂ ਅਣਜਾਣੇ ਭਾਵਾਂ ਤੇ ਜਜ਼ਬਿਆਂ ਦੀਆਂ ਪਰਤਲਾਂ। ਇਹ ਸੰਸਕਾਰ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਨੇ ਤੇ ਮਨੁੱਖ ਉਹੀ ਰੂਪ…