ਚਾਰ ਵਰ੍ਹਿਆਂ ਵਿਚ ਪਹਿਲੀ ਵਾਰ—ਹਾਂ, ਪਹਿਲੀ ਵਾਰ ਤਿਰਲੋਚਨ ਨੇ ਰਾਤ ਨੂੰ ਆਸਮਾਨ ਦੇਖਿਆ ਸੀ ਤੇ ਉਹ ਵੀ ਇਸ ਲਈ ਕਿ ਉਸਦੀ ਤਬੀਅਤ ਬੜੀ ਘਬਰਾ ਰਹੀ ਸੀ ਤੇ ਉਹ ਸਿਰਫ਼ ਕੁਝ ਦੇਰ ਖੁੱਲ੍ਹੀ ਹਵਾ ਵਿਚ ਸੋਚਣ ਲਈ ਅਡਵਾਨੀ ਚੈਂਬਰ ਦੇ ਟੈਰੇਸ…