ਕਰਮਜੀਤ ਕੌਰ, ਜੋਕਿ ਪਿੰਡ ਦੀ ਸਰਪੰਚ ਸੀ, ਸਵੇਰੇ ਸਵੇਰੇ ਘਰ ਦੇ ਗੇਟ ਮੂਹਰਿਓ ਲੰਘੀ ਜਾਂਦੀ, ਗਵਾਂਢਣ ਨੂੰ ਆਵਾਜ਼ ਮਾਰਕੇ ਬੁਲਾਉਂਦੀ ਹੈ,ਜੋ ਕਿ ਮੈਂਬਰ ਪੰਚਾਇਤ ਵੀ ਐ "ਭੈਣ ਜੀ,ਕੱਲ ਚੱਲਣਾ ਆਪਾਂ, ਬੀ: ਡੀ: ਓ ਦਫਤਰ" "ਕਿਉਂ? ਕੀ ਕੰਮ ਐ" "ਭੁੱਲ ਗਏ?"…