ਵਕਤ ਹਰ ਇੱਕ ਚੀਜ਼ ਦੀ ਅਹਮੀਅਤ ਬਦਲ ਦਿੰਦਾ ਹੈ
motivational lines in punjabi
ਜਨੂਨ ਜੰਗ ਜਿੱਤਣ ਦਾ ਹੋਣਾ ਚਾਹੀਦਾ
ਅੱਗੇ ਕੌਣ ਏ ਤੇ ਕਿੰਨੇ ਨੇ ਫਿਰ ਪਰਵਾਹ ਨਹੀਂ ਕਰੀਦੀ
ਲੱਖ ਪਾ ਲਓ ਮਹਿਲ ਕੋਠੀਆਂ ਜਦੋ ਮੌਤ ਆਈ ਓਹਨੇ ਲੈ ਜਾਣਾ
ਕੰਨਾਂ ਤੇ ਰੱਖ ਹੱਥ ਬੇਸ਼ਕ ਜਿਹਨੇ ਸੱਚ ਕਹਿਣਾ ਓਹਨੇ ਕਹਿ ਜਾਣਾ
ਦੁਨੀਆ ਦੇ ਵਿੱਚ ਆਏ ਆ ਕੁਝ ਖੱਟ ਕੇ ਜਾਵਾਗੇ
ਐਵੇ ਹੀ ਜੇ ਮੁੜ ਗਏ ਤਾਂ ਲੋਕਾ ਨੇ ਯਾਦ ਨਹੀ ਕਰਨਾ
ਕੱਚੇ ਚਾਹੇ ਪੱਕੇ ਆਖਿਰ ਖ਼ੁਰ ਜਾਣਾ ਨੀਵੇਂ ਹੀ ਠੀਕ ਆ ; ਉਚਿਆਂ ਨੇ ਵੀ ਤੁਰ ਜਾਣਾ
ਮਾੜੇ ਹਾਲਾਤ ਨਾਲ ਲੜਾਈ ਨਾਲ਼ੋਂ ਹਾਲਾਤ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ
ਮਨੁੱਖ ਨੂੰ ਹਮੇਸ਼ਾ ਮੌਕੇ ਨਹੀਂ ਲੱਭ ਦੇ ਰਹਿਣਾ ਚਾਹੀਦਾ ਕਿਉਂਕਿ ਜੋ ਅੱਜ ਹੈ ਇਹ ਵੀ ਸਭ ਤੋਂ ਵਧੀਆ ਮੌਕਾ ਹੈ
ਜੇ ਰਾਹ ਦਿਖਾਣ ਵਾਲਾ ਸਹੀ ਹੋਵੇ ਤਾਂ ਇਕ ਛੋਟਾ ਜਿਹਾ ਦੀਪਕ ਵੀ ਕਿਸੀ ਸੂਰਜ ਤੋਂ ਘੱਟ ਨਹੀਂ
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ
ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉੱਡਾਂਗੇ ਜਰੂਰ ਸਾਫ ਹੋ ਲੈਣਦੇ ਅਸਮਾਨਾਂ ਨੂੰ
ਉਹ ਸਮਾਂ ਵੀ ਝੁਕ ਜੂ ਤੂੰ ਅੜਕੇ ਤਾਂ ਦੇਖ, ਸੁਆਦ ਬੜਾ ਆਉਂਦਾ ਜਿੰਦਗੀ ਨਾਲ ਲੜ ਕੇ ਤਾਂ ਦੇਖ