ਖੁਦਾ ਨਾਲ ਮੁਹੱਬਤ ਕਰ “ਮੁਸਾਫ਼ਿਰ”
ਮੰਜ਼ਿਲ ਮਿਲੇ ਨਾ ਮਿਲੇ ਰੂਹ ਨੂੰ ਸਕੂਨ ਜ਼ਰੂਰ ਮਿਲੇਗਾ
mood off status punjabi
ਜ਼ੇ ਕੋਈ ਤੁਹਾਡੀ ਕ਼ੀਮਤ ਨਾਂ ਸਮਝੇ ਤਾਂ ਉਦਾਸ ਨਹੀਂ ਹੋਣਾ ਚਾਹੀਦਾ
ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ
ਸਰਬੱਤ ਦਾ ਭਲਾ ਮੰਗਿਆ ਕਰੋ
ਯਕੀਨ ਮੰਨਿਓ ਸ਼ੁਰੂਆਤ ਤੁਹਾਡੇ ਤੋਂ ਹੋਵੇਗੀ
ਜਦੋਂ ਓਹੋ ਦੇਣ ਤੇ ਆਵੇਗਾ
ਤੇਰੇ ਹੱਥ ਛੋਟੇ ਰਹਿ ਜਾਣੇ ਆ
ਸਾਗਰ ਦੇ ਤਲ ਤੋਂ ਤੇ ਬੀਤੇ ਹੋਏ ਕੱਲ ਚੋਂ
ਜਿੰਨਾਂ ਨਿੱਕਲ ਸਕੋ ਨਿੱਕਲ ਲੈਣਾ ਚਾਹੀਦਾ
ਯਕੀਨ ਮੰਨਿਓ ਸਬਰ ਦੀ ਤਾਕਤ ਸੱਚੀ ਇੰਨੀ ਤਾਕਤਵਰ ਹੁੰਦੀ ਹੈ ਕਿ
ਸਤਾਉਣ ਵਾਲਿਆਂ ਦੀਆਂ ਬੁਨਿਆਦਾਂ ਹਿਲਾ ਦਿੰਦੀ ਹੈ
ਸਹੀ ਵਕਤ ਦੀ ਉਡੀਕ ਕਰੋ
ਰਸਤੇ ਵੀ ਆਪਣੇ ਹੋਣਗੇ ਤੇ ਮੰਜ਼ਿਲ ਵੀ
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ
ਕਿਸਨੇ ਇੱਥੇ ਦੇਖਿਆ ਹੈ ਦਿਨ ਕੱਲ ਦਾ
ਮੁਸੀਬਤਾਂ ਵਿੱਚ ਜੇਕਰ ਕੱਲ੍ਹੇ ਆਂ
ਤਾਂ ਖੁਸ਼ੀਆਂ ਵਿੱਚ ਕੋਈ ਨਾਲ ਕਿਉਂ ਰੱਖਣਾ
ਜਦੋਂ ਜ਼ਿੰਦਗੀ ਸਮੁੰਦਰ ਚ ਗਿਰਦੀ ਹੈ ਤਾਂ
ਵਕਤ ਤੈਰਨਾ ਸਿਖਾ ਦਿੰਦਾ ਹੈ
ਘਰੇ ਰੋਟੀ ਖਾ ਕੇ ਭਾਂਡੇ ਨਹੀਂ ਚੁੱਕਣੇ ਤੇ
ਗੁਰੂਦੁਆਰੇ ਦੇ ਲੰਗਰ ਹਾਲ ‘ਚ ਖੋਹ ਖੋਹ ਕੇ ਭਾਂਡੇ ਫੜਦੇ ਨੇ ਲੋਕ
ਐਵੇਂ ਹੀ ਅਸੀ ਉਲਝਦੇ ਰਹੇ ਕਿਤਾਬਾਂ ਨਾਲ
ਸਬਕ ਤਾਂ ਸਾਰੇ ਜ਼ਿੰਦਗੀ ਨੇ ਹੀ ਸਿਖਾਏ ਨੇ