ਮਿਲੇ ਤਾਂ best
ਨਹੀਂ ਤਾਂ next
mood off status punjabi
ਅੱਜ ਹੋ ਗਿਆ ਫੈਸਲਾ ਮੈਂ ਕੁੱਝ ਕਹਿਣਾ ਹੀ ਨਹੀਂ
ਤੂੰ ਰਹਿ ਲਵੀਂ ਮੇਰੇ ਬਗ਼ੈਰ ਮੈਂ ਤਾਂ ਜਿਉਣਾ ਹੀ ਨਹੀਂ
ਚਾਰ ਦਿਨ ਦਾ ਹੀਰ ਰਾਂਝਾ
ਫਿਰ ਉਹੀ ਸਿਗਰੇਟ ਗਾਂਜਾ
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ
ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ
ਜੇ ਸੁਧਰਨਾਂ ਹੀ ਹੁੰਦਾਂ
ਤਾਂ ਵਿਗੜਦੇ ਹੀ ਕਾਹਤੋਂ
ਮੇਰੀ ਕਿਸਮਤ ਨੂੰ ਪਰਖਣ ਦੀ ਕੋਸ਼ਿਸ਼ ਨਾਂ ਕਰੀਂ
ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁਖ਼ ਮੋੜ ਚੁੱਕਿਆਂ ਵਾਂ
ਮਗਰ ਭੱਜ-ਭੱਜ ਕਦਰ ਘਟਾ ਲਈ ਹੁਣ ਖੜ੍ਹ ਜਾਈਏ ਤਾਂ ਚੰਗਾ
ਜਿੱਦਾਂ ਅਸੀਂ ਜੀਅ ਰਹੇ ਹਾਂ ਮਰ ਜਾਈਏ ਤਾਂ ਚੰਗਾ
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ
ਰਾਤ ਨਾਲ ਚਲਾ ਗਿਆ ਉਹ ਸੁਪਨਾ ਸੀ
ਗੱਲ ਹਜ਼ਮ ਨੀ ਹੋਈ
ਕਿ ਮੇਰੇ ਆਪਣੇ ਦਾ ਵੀ ਕੋਈ ਆਪਣਾ ਸੀ
ਸੋਚੀਂ ਨਾਂ ਤੂੰ ਸਾਧਾਂ ਨੇ ਇਲਮ ਛੱਡਤੇ
ਦੁੱਖ ਦੱਸਦਾਂਗੇ ਤੇਰੀ ਵੀ ਨਬਜ਼ ਫੜ੍ਹ ਕੇ
ਦੂਜਾ ਮੌਕਾ ਮੱਤਲਬ
ਫ਼ਿਰ ਤੋਂ ਧੋਖਾ
ਕਿੱਥੇ ਲਿਖਿਆ ਕਿ ਤੂੰ ਇੱਕ ਵਾਰ ਟੁੱਟੇਂਗਾ
ਇੱਥੇ ਟੁਕੜਿਆਂ ਦੇ ਵੀ ਟੁਕੜੇ ਹੁੰਦੇ ਆ