ਮਿੰਨਤਾਂ, ਮੰਨਤਾਂ, ਦੁਆਵਾਂ ਤੇ ਭੀਖ਼
ਇੱਕ ਇਨਸਾਨ ਨੂੰ ਪਾਉਣ ਲਈ ਕੀ ਇਹ ਯਤਨ ਘੱਟ ਨੇ
mood off status punjabi
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ
ਬੇਗੀਆਂ ਹੇਠਾਂ ਗੋਲੇ ਲੱਗਦੇ ਆ ਬਾਦਸ਼ੇ ਨੀ
ਆਪਣਾ ਜ਼ਨਾਜ਼ਾ ਮੈਂ ਖੁਦ ਪੜ ਲੈਣਾ
ਮੈਨੂੰ ਮੌਤ ਤੋਂ ਪਹਿਲਾਂ ਇਸ਼ਕ ਮਾਰ ਗਿਆ
ਊਠਾਂਗੇ ਮਿਸਾਲ ਵੱਡੀ ਬਣਕੇ
ਇਕ ਵਾਰ ਤਾਂ ਇਹ ਦੁਨੀਆ ਹਲਾਉਣੀ ਆ
ਨੀਂਦ ਵੀ ਨਿਲਾਮ ਹੋ ਜਾਂਦੀ ਹੈ ਦਿਲਾਂ ਦੀ ਮਹਿਫ਼ਲ ਵਿੱਚ
ਕਿਸੇ ਨੂੰ ਭੁੱਲ ਕੇ ਸੌਂ ਜਾਣਾ ਐਨਾ ਆਸਾਨ ਨਹੀਂ ਹੁੰਦਾ
ਹੰਕਾਰ ਨੀਂ ਹੈਗਾ ਮੇਰੇ ‘ਚ
ਪਰ ਹਾਂ ਜ਼ਿੱਦੀ ਕਮਾਲ ਦਾ ਵਾਂ ਮੈਂ
ਮਿਲ ਕੇ ਕਦੇ ਤੂੰ ਮੁੱਲ ਤਾਰਦੇ
ਸੁਪਨਾ ਮੈਂ ਵੇਖਿਆ ਉਧਾਰ ਸੋਹਣਿਆ
ਦੁਸ਼ਮਣਾਂ ਦਾ ਕਲੇਜਾ ਵੀ ਕੰਬ ਗਿਆ
ਦੇਖ ਆ ਕੇ ਤੇਰਾ ਪਿਉ ਆਇਆ
ਬਹੁਤ ਕੁਝ ਕਹਿਣ ਨੂੰ ਦਿੱਲ ਕਰਦਾ
ਪਰ ਕੁਝ ਗੱਲਾਂ ਦਿੱਲ ਦੇ ਅੰਦਰ ਹੀ ਠੀਕ ਨੇ
ਇਹ ਨਾਂ ਸੋਚੀਂ ਕੇ ਭੁੱਲ ਗਿਆ ਹੋਣਾ
ਨਾਮ ਚਿਹਰੇ ਤੇ ਔਕਾਤ ਸਭ ਦੀ ਯਾਦ ਆ
ਮੁਸਾਫਿਰਾਂ ਨਾਲ
ਕਾਹਦੇ ਗਿਲੇ ਸ਼ਿਕਵੇ
ਅਸੀਂ ਭੁੱਲਦੇ ਨਹੀਂ
ਬੱਸ ਯਾਦ ਕਰਨਾਂ ਛੱਡ ਦਿੰਨੇ ਆਂ