ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ,
ਗੈਰਾਂ ਦੇ ਸੀਨੇ ਲਗ ਜਾਣ ਵਾਲੀਏ..!!
mood off status punjabi
ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ,
ਦਿਲ ਧੁਖਦਾ ਏ ਮੇਰਾ ਮੈਂ ਰੋ ਪੈਣੀ ਆ..!!
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ,
ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ..!!
ਬਹੁਤ ਲੋਕਾ ਨਾਲ ਵਾਹ ਪਿਆ ਜ਼ਿੰਦਗੀ ਚ
ਕੁਸ਼ ਮਤਲਬ ਕੱਡਕੇ ਚਲੇ ਗਏ,
ਕੁਸ਼ ਦੁੱਖਾ ਨਾਲ ਦੋਸਤੀ ਕਰਕੇ ਚਲੇ ਗਏ
ਕੁਸ਼ ਕ ਜਿੰਦਗੀ ਜਿਉਣ ਦਾ ਢੰਗ ਸਿਖਾਕੇ ਚਲੇ ਗਏ
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..!!
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ..!!
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਤੇਰੇ ਕਰਕੇ ਯਾਰ ਸੀ ਛੱਡਤੇ ਅੱਜ ਵੀ ਮੈਨੂੰ ਚਾਉਦੇ ਨੇ
ਦੇਖ ਸ਼ਰਾਬੀ Jatt ਨੂੰ ਘਰੇ ਛੱਡਣ ਨਿੱਤ ਆਉਦੇ ਨੇ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ..!!
ਦਿਨ ਬਦਲੀ ਰੱਬਾ,
ਦਿਲ ਨਾ ਬਦਲੀ..!!
ਯਾਰ ਮੇਰੇ ਮੈਨੂੰ ਪੁੱਛ ਦੇ ਤੇਰੇ ਪਿਆਰ ਦਾ ਕੀ ਬਣਿਆ,
ਚਾਹੁੰਦਾਂ ਸੀ ਤੁੰ ਜਿਸਨੂੰ ਉਸ ਨਾਰ ਦਾ ਕੀ ਬਣਿਆ,
ਲੈ ਗਏ ਜਿੱਤ ਕੇ ਊਹਨੂੰ ਗ਼ੈਰ ਮੇਰੇ ਤੋਂ,
ਮੈਂ ਤਾਂ ਯਾਰੋ ਬੱਸ ਹਾਰ ਹਾਰ ਲਈ ਹੀ ਬਣਿਆ
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!