ਰਾਤ ਦੇ ਗਿਆਰਾਂ ਕੁ ਵਜੇ ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤਾਂ ਮੇਰੇ ਪਾਪਾ ਨੇ ਨੀਂਦ 'ਚੋਂ ਉਠਦਿਆਂ ਦਰਵਾਜ਼ਾ ਖੋਲਿਆ ਤਾਂ ਅੱਗੇ ਜੀਤੋ ਖ਼ੜ੍ਹੀ ਰੋ ਰਹੀ ਸੀ । ਉਹ ਰੌਂਦੀ ਰੋਂਦੀ ਅੰਦਰ ਆ ਗਈ ਤੇ ਬੋਲੀ , "ਮੇਰੇ ਘਰਵਾਲੇ ਦਾ ਐਕਸੀਡੈਂਟ ਹੋ…