Stories related to Maskeen Ji

 • 438

  ਦਾਨ

  December 27, 2019 0

  ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਜੋ ਮਿਲਦਾ ਸੀ,ਸਭ ਦਾਨ ਕਰ ਦੇਂਦਾ ਸੀ। ਸਾਨੂੰ ਤਾਂ ਗੁਰੂ ਸਾਹਿਬ ਨੇ ਦਸਵੰਧ ਕੱਢਣ ਨੂੰ ਕਿਹਾ ਹੈ,ਪਰ ਉਹ ਤਾਂ ਨੌਂ ਹਿੱਸੇ ਦਾਨ ਕਰ ਦੇਂਦਾ ਸੀ ਤੇ ਇਕ ਹਿੱਸਾ ਅਾਪਣੀ ਉਪਜੀਵਕਾ ਲਈ ਵਰਤਦਾ ਸੀ। ਇਤਨਾ…

  ਪੂਰੀ ਕਹਾਣੀ ਪੜ੍ਹੋ
 • 293

  ਮਨੁੱਖ ਫਿਰ ਵੀ ਘਟ ਰਿਹਾ ਹੈ

  December 24, 2019 0

  ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ,,,,, ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ,,,, ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ…

  ਪੂਰੀ ਕਹਾਣੀ ਪੜ੍ਹੋ
 • 209

  ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ

  December 15, 2019 0

  ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ। ਇਹ ਮੌਸਮੇ ਬਹਾਰ ਤੋਂ ਵੀ ਪ੍ਰਭਾਵਿਤ ਹੁੰਦੀ ਹੇੈ, ਮੌਸਮੇ ਖ਼ਿਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਰਦੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਗਰਮੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਸੂਰਜ ਡੁੱਬ ਗਿਆ ਹੈ,…

  ਪੂਰੀ ਕਹਾਣੀ ਪੜ੍ਹੋ
 • 605

  ਆਪਣੀ ਸਮਰਥਾ ਦਾ ਭਾਂਡਾ

  November 22, 2019 0

  ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ…

  ਪੂਰੀ ਕਹਾਣੀ ਪੜ੍ਹੋ
 • 531

  ਦੁਵਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲੱਗੇਗੀ

  November 21, 2019 0

  ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖਾਰ ਚੜ੍ਹੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲਗਦਾ, ਤ੍ਰਿਸ਼ਨਾ ਗ੍ਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ। ਲੋਭ ਗ੍ਰਸੇ ਮਨ ਨੂੰ ਧਰਮ…

  ਪੂਰੀ ਕਹਾਣੀ ਪੜ੍ਹੋ
 • 333

  ਮਿੱਟੀ ‘ਤੇ ਮਿੱਟੀ ਪਾਣ ਦੀ ਕੀ ਲੋੜ ਹੈ

  June 27, 2019 0

  ਪਰ ਧਨ ਪਰ ਦਾਰਾ ਪਰਹਰੀ ॥ 'ਤਾ ਕੈ ਨਿਕਟਿ ਬਸੈ ਨਰਹਰੀ॥੧॥" {ਅੰਗ ੧੧੬੩} ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ। ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ…

  ਪੂਰੀ ਕਹਾਣੀ ਪੜ੍ਹੋ
 • 470

  ਅਹਿੰਸਾ ਪਰਮੋ ਧਰਮ

  February 6, 2019 0

  ਮਹਾਤਮਾ ਬੁੱਧ ਜੀ ਆਪਣੇ ਪਿਛਲੇ ਜਨਮ ਵਿੱਚ ਹਾਥੀ ਸਨ , ਇਹ ਖੁਦ ਮਹਾਤਮਾ ਬੁੱਧ ਜੀ ਆਪਣੀ ਆਤਮਿਕ ਕਥਾ ਵਿੱਚ ਲਿਖਦੇ ਹਨ। ਸਾਰਨਾਥ ਮੰਦਰ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਤੇ ਝਲਕ ਪਾਉਦੀਆ ਤਸਵੀਰਾ ਉਕਰੀਆ ਹੋਈਆ ਹਨ। ਪਹਿਲੀ ਤਸਵੀਰ ਵਿੱਚ ਹਾਥੀ ਦਿਖਾਉਦੇ…

  ਪੂਰੀ ਕਹਾਣੀ ਪੜ੍ਹੋ