ਇਕ ਵਾਰ ਇਕ ਪਿੰਡ ਵਿੱਚ ਇਕ ਸਾਧ ਆਇਆ ਤੇ ਉਹਨੇ ਪਿੰਡ ਵਿੱਚ ਡੌਂਡੀ ਪਿੱਟ ਤੀ ਕਿ ਅੱਜ ਹਨੇਰੀ ਆਉਣੀ ਹੈ ਤੇ ਜੋ ਜੋ ਬੰਦੇ ਬਾਹਰ ਰਹਿ ਗਏ ਉਹ ਪਾਗਲ ਹੋ ਜਾਣਗੇ ।ਸਾਰੇ ਅੰਦਰ ਵੜ ਜਾਉ । ਲੋਕ ਉਹਦੇ ਤੇ ਹੱਸਣ…