ਉਸ ਦਿਨ ਉਸਨੂੰ ਛੁਟੀ ਹੋਣ ਕਰਕੇ ਨਵਰੀਤ ਇਕੱਲੀ ਬੈਠੀ ਘਰੇ ਅਰਾਮ ਕਰ ਰਹੀ ਸੀ , ਉਸਦੇ ਦਰਵਾਜੇ ਦੀ ਘੰਟੀ ਵੱਜਣ ਤੇ ਬਾਹਰ ਆਪਣੇ ਸਾਹਮਣੇ ਅਚਾਨਕ ਆਪਣੀ ਇਕ ਚੰਗੀ ਸਹੇਲੀ ਬਲਜੋਤ ਜੋ ਬਾਹਰ ਰਹਿ ਰਹੀ ਏ ਨੂੰ ਕਈ ਵਰ੍ਹਿਆਂ ਬਾਅਦ ਦੇਖਕੇ…