ਯਾਦ ਨਹੀਂ ਕਿੱਥੇ.... ਸ਼ਾਇਦ ਸੁਪਨੇ ਵਿੱਚ.... ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ। ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ।…