ਕੈਲਾ ਢਾਈ ਕਿਲਿਆਂ ਦਾ ਮਾਲਕ ਸੀ ਜਿਸ ਨਾਲ ਉਸਦੇ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚਲ ਰਿਹਾ ਸੀ I ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ, ਵੱਡੀ ਧੀ ਗੁਰਮੀਤ ਕਰੀਬ ਅਠਾਰਾਂ ਕੁ ਸਾਲਾਂ ਦੀ ਸੀ ਦੂਜੀ ਦੋ ਕੁ ਸਾਲ ਬਾਅਦ…