ਯਹੂਦੀਅਾਂ ਦਾ ਰਹਿਬਰੀ ਪੁਰਸ਼ ਜੌ ਅੰਦਾਜ਼ਨ 3,500 ਸਾਲ ਪਹਿਲਾ ਹੌੲਿਅਾ। ੲਿਹ "ਕੌਹਤੂਰ" ਤੇ ਚੜਕੇ ੲਿਬਾਦਤ ਕਰਦਾ ਸੀ। "ਕੌਹ" ਕਹਿੰਦੇ ਨੇ ਪਹਾੜ ਨੂੰ ਤੇ "ਤੂਰ" ਪਹਾੜ ਦਾ ਨਾਮ ਸੀ। ਮੁਹੰਮਦ ਸਾਹਿਬ ਵੀ ੲਿਕ ਪਹਾੜ ਤੇ ਜਾਦੇਂ ਸਨ। ਹੁਣ ਤਾਂ ਸਾੳੁਦੀ ਅਰਬ…