ਅਸਾਮ ਦੇ ਵਿੱਚ ਚਾਹ ਦੀ ਖੇਤੀ ਤੋਂ ਪਹਿਲਾਂ ਓਥੋਂ ਦੇ ਛੋਟੇ ਤੇ ਵੱਡੇ ਕਿਸਾਨ ਕਾਬਜ ਸਨ, ਕਿਸੇ ਕੋਲ ਅੱਧਾ ਕਿੱਲਾ ਵੀ ਸੀ ਤਾਂ ਵੀ ਉਹ ਅਮੀਰ ਸੀ, ਹੱਥੀਂ ਕੰਮ ਕਰਦੇ, ਪੱਤੀਆਂ ਤੋੜਦੇ, ਸੁਕਾਉਦੇਂ ਤੇ ਵੇਚਦੇ । ਫੇਰ ਥੋਹੜੇ ਵੱਡੇ ਕਿਸਾਨਾਂ…