ਜਸਵੰਤ ਸਿੰਘ ਕੰਵਲ ਦਾ ਰੂਪਧਾਰਾ ਮਹੱਤਵਪੂਰਨ ਅਤੇ ਚਰਚਿਤ ਨਾਵਲ ਹੈ। ਇਸ ਨਾਵਲ ਵਿਚ ਕੰਵਲ ਇਸਤਰੀ ਦੀਆਂ ਸਮੱਸਿਆਵਾਂ ਦੇ ਬਿਰਤਾਂਤਕ-ਪਾਸਾਰ ਅਤੇ ਪਰਿਪੇਖ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਸ ਨਾਵਲ ਵਿਚ ਕੰਵਲ ਨੇ ਦੋ ਪੀੜ੍ਹੀਆਂ ਦੀ ਸਮਾਜਿਕ ਟੱਕਰ ਰਾਹੀਂ, ਆਪਣੇ ਸਮਾਜਵਾਦੀ-ਆਦਰਸ਼…