ਪੁਰਤਗਾਲੀ , ਜਪਾਨ ਵਿਚ ਵਪਾਰ ਲਈ ਆਏ ਸਨ | ਵਪਾਰ ਵਿਚ ਪੁਰਤਗਾਲੀਆਂ ਦਾ ਏਕਾਧਿਕਾਰ ਸੀ ਪਰ ਪੁਰਤਗਾਲੀ ਪਦਾਰੀ , ਜਾਪਾਨੀਆਂ ਦਾ ਧਰਮ ਬਦਲਣ ਲਗ ਪਏ ਸਨ , ਜਿਸ ਕਾਰਨ ਜਾਪਾਨੀ ਹਕੂਮਤ ਪਰੇਸ਼ਾਨ ਸੀ ਪਰ ਹਾਕਮ ਕੁਝ ਠੋਸ ਕਾਰਵਾਈ ਕਾਰਨ ਦੀ ਹਾਲਤ…