ਇੱਕ ਵਾਰੀ ਬਾਦਲ ਤੇ ਕੈਪਟਣ ਇੱਕ ਹਲਵਾਈ ਦੀ ਦੁਕਾਨ ਤੇ ਗਏ । ਜਿਵੇਂ ਹੀ ਉਹ ਦੁਕਾਨ ਚ ਵੜੇ, ਬਾਦਲ ਨੇਂ ਚੱਕਕੇ ਤਿੰਨ ਪੀਸ ਬਰਫੀ ਦੇ ਜੇਬ ਚ ਪਾ ਲਏ । ਬਾਦਲ ਕਹਿੰਦਾ, " ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ…