intezar status in punjabi,intezar punjabi status for girls/boys,intezar shayeri in punjabi,intezar punjabi shayeri for whatsapp,udeek punjabi status
ਰੋਕੇ ਦੱਸਾਂ ਮੈਨੂੰ ਤੇਰਾ ਇੰਤਜ਼ਾਰ ਕਿੰਨਾ ਏ
ਕਦੇ ਪੁੱਛੀਂ ਮੇਰੇ ਦਿਲ ਨੂੰ ਤੇਰੇ ਨਾਲ ਪਿਆਰ ਕਿੰਨਾ ਏ
ਬੱਸ ਤੇਰਾਂ ਇੰਤਜ਼ਾਰ ਕਰਾਂਗੇ
ਕਿਸੇ ਹੋਰ ਨਾਲ ਪਿਆਰ ਕਰਨ ਦਾ ਕੋਈ ਸਵਾਲ ਹੀ ਨਹੀਂ
ਹਰ ਪਲ ਜੋਂ ਵੀ ਤੇਰੇ ਬਿਨਾ ਬਿਤਾਇਆ
ਲਿਖਾਂਗੇ ਕਹਾਣੀ ਤੇਰੇ ਤੇ ਭੁਲਾਉਣ ਦਾ ਕੋਈ ਸਵਾਲ ਹੀ ਨਹੀਂ
ਨਫ਼ਰਤ ਨਹੀਂ ਹੈ ਤੇਰੇ ਤੋਂ
ਤੇਰੀਂ ਤਾਂ ਜੁਦਾਈ ਨਾਲ਼ ਵੀ ਸਾਨੂੰ ਪਿਆਰ ਹੈ
ਖ਼ਫ਼ਾ ਤੇਰੇ ਤੋਂ ਨਹੀਂ ਆਪਣੇ ਆਪ ਤੋਂ ਹਾਂ
ਕਿਉਂਕਿ ਸਾਨੂੰ ਤੇਰਾਂ ਅੱਜ ਵੀ ਇੰਤਜ਼ਾਰ ਹੈ
ਕੌਣ ਕਹਿੰਦਾ ਸਮਾਂ ਤੇਜ ਚੱਲਦਾ?
ਕਦੇ ਕਿਸੇ ਦਾ ਇੰਤਜ਼ਾਰ ਕਰਕੇ ਦੇਖੋ
ਮੈਂ ਤੇਰਾਂ ਇੰਤਜ਼ਾਰ ਕਰਾਂਗਾ ਤੂੰ ਮੇਰਾ ਇੰਤਜ਼ਾਰ ਕਰੀਂ
ਥੋੜਾ ਰੱਖ ਕੇ ਖਿਆਲ ਮੇਰਾ ਕਿਸੇ ਹੋਰ ਨਾਲ ਨਾ ਪਿਆਰ ਕਰੀਂ
ਹਸਰਤ ਵੀ ਤੇਰੀ,ਇੰਤਜ਼ਾਰ ਵੀ ਤੇਰਾ
ਤੋੜ੍ਹ ਵੀ ਤੇਰੀ, ਜਨੂੰਨ ਵੀ ਤੇਰਾ
ਹਰ ਵੇਲੇ ਤੇਰਾ ਇੰਤਜ਼ਾਰ ਹੈ
ਮੈਨੂੰ ਲੱਗਦਾ ਤੈਨੂੰ ਅੱਜ ਵੀ ਮੇਰੇ ਨਾਲ ਪਿਆਰ ਹੈ
ਭੁਲਾ ਤਾਂ ਸਕਦਾ ਮੈਂ ਪਰ ਭੁਲਾਉਣਾ ਨਹੀਂ ਚਾਹੂੰਦਾ
ਇੱਕ ਤੇਰੇ ਨਾਲ ਹੀ ਤਾਂ ਬੱਸ ਕੀਤਾ ਪਿਆਰ ਹੈ
ਜਿੰਦਗੀ ਦਾ ਕੁਝ ਪਤਾ ਨਹੀਂ
ਮੋਤ ਦਾ ਬਸ ਹੁਣ ਇੰਤਜ਼ਾਰ ਹੈ
ਹੁਣ ਆਸ ਵੀ ਨਹੀਂ ਬਚਣ ਦੀ
ਮੇਰਾ ਜਿਓਣਾ ਵੀ ਕਿਹੜਾ ਕਿਸੇ ਲਈ ਖਾਸ ਹੈ
ਹੁਣ ਇੰਤਜ਼ਾਰ ਨਾ ਕਰ
ਬੇਫਿਕਰੇ ਨਾਲ ਪਿਆਰ ਨਾਂ ਕਰ
ਉਹ ਸਮਝਿਆ ਨੀ ਕਿੰਨੇ ਚਿਰ ਤੋਂ ਇੰਤਜ਼ਾਰ ਕਰ ਰਹੇ ਸੀ ਓਹਦਾ
ਮੇਰੀ ਮੰਜ਼ਿਲ ਓਹ ਤੇ ਕੋਈ ਹੋਰ ਸੀ ਪਿਆਰ ਓਹਦਾ
ਜਿਉਂਦੇ ਜਿਉਂਦੇ ਮਰ ਰਹੇ ਇੰਤਜ਼ਾਰ ਮੇਹਬੂਬ ਦਾ ਕਰ ਰਹੇ
ਮੋਤ ਤੋ ਬੱਤਰ ਜ਼ਿੰਦਗੀ ਸ਼ਾਡੀ ਉਡੀਕ ‘ਚ ਯਾਰ ਦੀ ਸੜ ਰਹੇ
ਬਹੁਤਾ ਫ਼ਿਕਰ ਨਾ ਕਰੀ ਸਾਡਾ
ਅਸੀਂ ਅਪਣਾ ਦਿਲ ਸਮਝਾ ਲਵਾਂਗੇ
ਤੂੰ ਆਈਂ ਵਾਪਿਸ ਹੁਣ ਜ਼ਿਸਮ ਬਦਲ ਕੇ
ਅਸੀਂ ੳਮਰ ਭਰ ਤੇਰਾ ਇੰਤਜ਼ਾਰ ਕਰਾਂਗੇ
ਖਬਰਾਂ ਲੈ ਲਿਆ ਕਰ ਸੱਜਣਾ ਖੌਰੇ ਦਿਲ ਏਦਾਂ ਹੀ ਠਰ ਜਾਵੇ
ਸੋਹਲ ਫੁੱਲਾਂ ਜਿਹੀ ਕੁੜੀ ਕਿਤੇ ਇੰਤਜ਼ਾਰ ਤੇਰੇ ‘ਚ ਨਾ ਮਰ ਜਾਵੇ
ਇੰਤਜ਼ਾਰ ਸਾਡਾ ਤੇ ਕੰਮ ਤੇਰੇ ਹਰ ਵੇਲੇ ਰਹਿੰਦੇ ਟੱਕਰਾਂ ‘ਚ
ਸਾਨੂੰ ਨਾ ਭੁੱਲ ਜਾਵੀਂ ਸੱਜਣਾ ਕੰਮ-ਕਾਰਾਂ ਦੇ ਚੱਕਰਾਂ ‘ਚ
ਇਸ਼ਕ ਤਾਂ ਹੁੰਦਾ ਏ ਸਬਰਾਂ ਨਾਲ ਭਰਿਆ
ਇਮਤਿਹਾਨ ਬਹੁਤ ਇਹ ਲੈਂਦਾ ਏ
ਜਿਵੇਂ ਉਡੀਕ ਕਰੇ ਕੋਈ ਸੂਹੇ ਖੱਤ ਦੀ
ਓਦਾਂ ਇੰਤਜ਼ਾਰ ਸੱਜਣਾ ਦਾ ਰਹਿੰਦਾ ਏ
ਜੋ ਚਲੇ ਗਏ ਯਾਦ ਬਾਰ ਬਾਰ ਨਾ ਕਰਿਆ ਕਰ
ਉਹਨਾਂ ਮੁੜ ਕੇ ਨਹੀਂ ਆਉਣਾ ਇੰਤਜ਼ਾਰ ਨਾ ਕਰਿਆ ਕਰ