
ਜੰਮੂ ਤਵੀ ਦੇ ਰਸਤੇ ਕਸ਼ਮੀਰ ਜਾਈਏ ਤਾਂ ਕੁਦ ਤੇ ਅੱਗੇ ਇਕ ਛੋਟਾ ਜਿਹਾ ਪਹਾੜੀ ਪਿੰਡ ਬਟੌਤ ਆਉਂਦਾ ਹੈ – ਸਿਹਤ ਲਈ ਬੜੀ ਵਧੀਆ ਥਾਂ ਹੈ! ਏਥੇ ਦਿੱਕ ਦੇ ਮਰੀਜ਼ਾਂ ਲਈ ਇਕ ਨਿੱਕਾ ਜਿਹਾ ਸੈਨੇਟੋਰੀਅਮ ਹੈ। ਉਂਝ ਤਾਂ ਅੱਜ ਤੋਂ ਅੱਠ-ਨੌਂ…
ਪੂਰੀ ਕਹਾਣੀ ਪੜ੍ਹੋਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ…
ਪੂਰੀ ਕਹਾਣੀ ਪੜ੍ਹੋਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ। ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ…
ਪੂਰੀ ਕਹਾਣੀ ਪੜ੍ਹੋਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀਆਂ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚੁਪੀਤੇ ਆਸਮਾਨ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਵਿਚ ਹੋਣ। ਲਾਲ ਸੂਹੀਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖ਼ੂਨੀ ਦੁਰਘਟਨਾ ਦਾ ਸੁਨੇਹਾ…
ਪੂਰੀ ਕਹਾਣੀ ਪੜ੍ਹੋ(ਮੈਕਸਿਮ ਗੋਰਕੀ : ਪਵਿੱਤਰ ਹੱਕ ਨੂੰ ਜੇ ਦੁਨੀਆ ਦੀਆਂ ਢੂੰਡਦੀਆਂ ਅੱਖਾਂ ਤੋਂ ਓਹਲੇ ਵੀ ਕਰ ਦਿੱਤਾ ਜਾਏ ਤਾਂ ਉਸ ਸ਼ੁਦਾਈ 'ਤੇ ਮਿਹਰ ਹੋਵੇ ਜੋ ਮਨੁੱਖ ਦੇ ਦਿਮਾਗ਼ ਨੂੰ ਫੇਰ ਵੀ ਸੁਨਹਿਰੀ ਸੁਫ਼ਨੇ ਦਿਖਾਅ ਦੇਵੇ।-ਲੇਖਕ ਵੱਲੋਂ ਨੋਟ।) ਮੈਂ ਆਹੋਂ ਕਾ ਵਿਓਪਾਰੀ…
ਪੂਰੀ ਕਹਾਣੀ ਪੜ੍ਹੋਕੁਝ ਚਿਰ ਹੋਇਆ, ਨਵਾਬ ਛਤਾਰੀ ਦੀ ਧੀ ਤਸਨਾਮ (ਸ੍ਰੀਮਤੀ ਤਸਨੀਮ ਸਲੀਮ) ਨੇ ਮੈਨੂੰ ਇਕ ਖਤ ਲਿਖਿਆ ਸੀ, "ਆਪਣੇ ਭਣਵੱਈਏ ਦੇ ਬਾਰੇ ਤੁਹਾਡਾ ਕੀ ਵਿਚਾਰ ਏ? ਤੁਹਾਡੇ ਕੋਲੋਂ ਆਉਂਦੇ ਹੋਏ ਉਹ ਜੋ ਅੰਦਾਜ਼ਾ ਲਾ ਕੇ ਆਏ ਨੇ, ਮੈਨੂੰ ਡਰ ਏ ਕਿਧਰੇ…
ਪੂਰੀ ਕਹਾਣੀ ਪੜ੍ਹੋ“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ।…
ਪੂਰੀ ਕਹਾਣੀ ਪੜ੍ਹੋਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।…
ਪੂਰੀ ਕਹਾਣੀ ਪੜ੍ਹੋਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ। ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ…
ਪੂਰੀ ਕਹਾਣੀ ਪੜ੍ਹੋ