ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ ,ਨਿੱਕੀਆਂ ਨਿੱਕੀਆਂ ਗੱਲਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ,ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁਸ਼ ਕਿਵੇ ਰਹਿ ਸਕਦਾ ਏ !…