Happy Birthday ਹੈਪੀ ਬਰਥਡੇ ਵੀਰੇ । ਪਰਮਾਤਮਾ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਅਤੇ ਸਦਾ ਚੜ੍ਹਦੀਕਲਾ ਵਿੱਚ ਰੱਖੇ।
Happy Birthday wish for brother
ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ ਜਿਸਨੂੰ ਤੁਹਾਡੇ ਵਰਗਾ ਪਿਆਰ ਕਰਨ ਵਾਲਾ ਅਤੇ ਦੇਖਭਾਲ ਕਰਨ ਵਾਲਾ ਭਰਾ ਮਿਲਿਆ ।
ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।