ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ
ਰੱਬ ਕਰੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ
Happy Birthday In Punjabi
ਚੋਕਲੇਟ ਕੇਕ, ਸਟ੍ਰੈਵਬੈਰੀ ਕੇਕ, ਵਨੀਲਾ ਕੇਕ
ਕਿਹੜਾ ਕੇਕ ਖਾਓਗੇਂ?
ਅਸੀਂ ਕੇਕ ਲੈਕੇ ਆਵਾਂਗੇ
ਜੇ ਬਰ੍ਥਡੇ ਤੇ ਬੁਲਾਓਗੇ
ਹੈਪ੍ਪੀ ਬਰ੍ਥਡੇ
ਸਾਗਰ ਚ ਜਿੰਨੇ ਮੋਤੀ, ਅੰਬਰ ਚ ਜਿੰਨੇ ਤਾਰੇ,
ਰੱਬ ਤੇ ਉਨੀ ਖੁਸ਼ਿਆ ਬਕਸ਼ੇ,
ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ,
ਜਨਮਦਿਨ ਮੁਬਾਰਕ ਮੇਰੇ ਵੀਰ
ਮੈਂ ਚਾਹੁੰਦਾ ਹਾਂ
ਤੁਸੀਂ ਸਿਰਫ ਮੁਸਕੁਰਾਹਟ ਅਤੇ ਖੁਸ਼ੀ!
ਤੁਹਾਡੇ ਜਨਮਦਿਨ ਤੇ
ਮਜ਼ਾ ਲੈਂਦੇ ਲੋਕ ਤਿਓਹਾਰਾਂ ਦਾ
ਸ਼ੁਕਰੀਆ ਓਹਨਾ ਬਹਾਰਾਂ ਦਾ
ਜਿਹਨਾ ਬਣਾਇਆ ਜਨਮ ਦਿਨ ਉਪਹਾਰਾਂ ਦਾ
ਜਨਮ ਦਿਨ ਮੁਬਾਰਕ
ਹਰ ਦਿਨ ਤੇਰੀ ਜ਼ਿੰਦਗੀ ਦਾ ਖੁਸ਼ੀਆਂ ਨਾਲ ਭਰਿਆ ਹੋਵੇ ,
ਜੋ ਤੂੰ ਚਾਵੇ ਰੱਬ ਕਰੇ ਉਹ ਸਬ ਤੇਰਾ ਹੋਵੇ ।
ਜਨਮਦਿਨ ਦੀਆਂ ਬਹੁਤ ਬਹੂਤ ਮੁਬਾਰਕਾਂ ਜੀ!
ਤੁਸੀਂ ਖੁਸ਼ ਸੀ,
ਤੁਸੀਂ ਕਰੋੜਾਂ ਵਿੱਚ ਖਿੜਦੇ ਰਹੇ,
ਤੁਸੀਂ ਲੱਖਾਂ ਲੋਕਾਂ ਵਿੱਚ ਰੋਸ਼ਨ ਹੋਏ,
ਤੁਸੀਂ ਹਜ਼ਾਰਾਂ ਦੀ ਤਰ੍ਹਾਂ ਅਕਾਸ਼ ਦੇ ਵਿਚਕਾਰ ਰਹੇ,
ਸੂਰਜ ਦੇ ਵਿਚਕਾਰ ਜਨਮਦਿਨ ਦੀਆਂ ਮੁਬਾਰਕਾਂ.
ਹਰ ਰਾਹ ਤੁਹਾਡੀ ਆਸਾਨ ਹੋਵੇ,
ਹਰ ਰਾਹ ‘ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ,
ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ
ਸਾਡੀ ਤਾਂ ਦੁਆ ਹੈ ਕੋਈ ਗਿਲਾ ਨਹੀ,
ਉਹ ਗੁਲਾਬ ਜੋ ਅੱਜ ਤਕ ਕਦੀ ਖਿਲਾ ਨਹੀਂ,
ਤੁਹਾਨੂੰ ਉਹ ਸਭ ਕੁਝ ਮਿਲੇ, ਜੋ ਅੱਜ ਤਕ ਕਦੇ ਮਿਲਿਆ ਨਹੀਂ
Happy Birthday
ਚਰਖਾ ਚਲਦਾ ਰਹੇ,
ਕਦੇ ਤੰਦ ਨਾ ਟੁੱਟੇ।
ਜਿੰਦਗੀ ਚਲਦੀ ਰਹੇ,
ਸਾਡਾ ਪਿਆਰ ਨਾ ਟੁੱਟੇ
ਜਨਮਦਿਨ ਦੀਆਂ ਵਧਾਈਆਂ।